ਬਹਿਲੋਲ ਲੋਧੀ
29ਵਾਂ ਦਿੱਲੀ ਦਾ ਸੁਲਤਾਨ / From Wikipedia, the free encyclopedia
ਬਹਿਲੋਲ ਖਾਨ ਲੋਧੀ (ਜਨਮ 12 ਜੁਲਾਈ 1489) ਪਸ਼ਤੂਨ ਲੋਧੀ ਕਬੀਲੇ ਦਾ ਮੁਖੀ ਸੀ।[1] ਦਿੱਲੀ ਸਲਤਨਤ ਵਿੱਚ ਲੋਧੀ ਰਾਜਵੰਸ਼ ਦਾ ਸੰਸਥਾਪਕ ਸੀ,[2] ਜੋ ਇਸਨੇ ਸੱਯਦ ਵੰਸ਼ ਨੂੰ ਖਤਮ ਕਰਕੇ ਸਥਾਪਿਤ ਕੀਤਾ।[3] ਬਹਿਲੋਲ 19 ਅਪ੍ਰੈਲ 1451 ਨੂੰ ਰਾਜਵੰਸ਼ ਦਾ ਸੁਲਤਾਨ ਬਣਿਆ।[4]
ਵਿਸ਼ੇਸ਼ ਤੱਥ ਬਹਿਲੋਲ ਖਾਨ ਲੋਧੀ, 29ਵਾਂ ਦਿੱਲੀ ਦਾ ਸੁਲਤਾਨ ...
ਬਹਿਲੋਲ ਖਾਨ ਲੋਧੀ | |
---|---|
29ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | 19 ਅਪ੍ਰੈਲ 1451 – 12 ਜੁਲਾਈ 1489 |
ਤਾਜਪੋਸ਼ੀ | 19 ਅਪ੍ਰੈਲ 1451 |
ਪੂਰਵ-ਅਧਿਕਾਰੀ | ਆਲਮ ਸ਼ਾਹ |
ਵਾਰਸ | ਸਿਕੰਦਰ ਲੋਧੀ |
ਮੌਤ | 12 ਜੁਲਾਈ 1489 (ਉਮਰ 68) |
ਦਫ਼ਨ | ਦਿੱਲੀ |
ਜੀਵਨ-ਸਾਥੀ | ਸ਼ਮਸ਼ ਖਾਤੂਨ ਬੀਬੀ ਅੰਬਾ |
ਔਲਾਦ | ਸਿਕੰਦਰ ਲੋਧੀ ਬਰਬਕ ਖਾਨ ਤਾਜ ਮੁਰੱਸਾ ਆਲਮ ਖਾਨ |
ਘਰਾਣਾ | ਲੋਧੀ ਵੰਸ਼ |
ਧਰਮ | ਸੁੰਨੀ ਇਸਲਾਮ |
ਬੰਦ ਕਰੋ