ਬਦਾਮ
From Wikipedia, the free encyclopedia
ਬਦਾਮ ਜਾਂ ਬਾਦਾਮ (ਫ਼ਾਰਸੀ: بادام ਤੋਂ) (ਇੰਗਲਿਸ਼: Almond (Prunus dulcis, syn. Prunus amygdalus) ਮੱਧ ਪੂਰਬ, ਦੱਖਣੀ ਏਸ਼ੀਆ ਅਤੇ ਉੱਤਰੀ ਅਫਰੀਕਾ ਵਿੱਚ ਪਾਇਆ ਜਾਂਦਾ ਇੱਕ ਰੁੱਖ ਹੈ। ਇਸ ਰੁੱਖ ਦੇ ਬੀਜ ਨੂੰ ਵੀ "ਬਦਾਮ" ਹੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਬਦਾਮ, Scientific classification ...
ਬਦਾਮ | |
---|---|
1897 ਦਾ ਦ੍ਰਿਸ਼ਟੀਕੋਣ[1] | |
ਸਪੇਨ ਵਿੱਚ ਬਦਾਮ ਦੇ ਰੁੱਖ ਫਲ ਦੇ ਨਾਲ | |
Scientific classification | |
Kingdom: | Plantae |
Genus: | Prunus |
Species: | dulcis |
ਬੰਦ ਕਰੋ