ਫ਼ਿਜੀ (ਫ਼ਿਜੀਆਈ: Viti; ਫ਼ਿਜੀਆਈ ਹਿੰਦੀ: फ़िजी), ਅਧਿਕਾਰਕ ਤੌਰ ਉੱਤੇ ਫ਼ਿਜੀ ਦਾ ਗਣਰਾਜ[7] (ਫ਼ਿਜੀਆਈ: Matanitu ko Viti; ਫ਼ਿਜੀਆਈ ਹਿੰਦੀ: फ़िजी गणराज्य[8] ਫ਼ਿਜੀ ਗਣਰਾਜਯਾ), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਮੈਲਾਨੇਸ਼ੀਆ 'ਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਤੋਂ ਲਗਭਗ 1,100 ਸਮੁੰਦਰੀ ਮੀਲ (2,000 ਕਿ.ਮੀ.) ਉੱਤਰ-ਪੂਰਬ ਵੱਲ ਪੈਂਦਾ ਹੈ। ਇਹਦੇ ਸਭ ਤੋਂ ਨੇੜਲੇ ਗੁਆਂਢੀ ਦੇਸ਼, ਪੱਛਮ ਵੱਲ ਵਨੁਆਟੂ, ਦੱਖਣ-ਪੱਛਮ ਵੱਲ ਫ਼ਰਾਂਸ ਦਾ ਨਿਊ ਕੈਲੇਡੋਨੀਆ, ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਕਰਮਾਡੈਕ ਟਾਪੂ, ਪੂਰਬ ਵੱਲ ਟੋਂਗਾ, ਉੱਤਰ-ਪੂਰਬ ਵੱਲ ਸਮੋਆ, ਫ਼ਰਾਂਸ ਦਾ ਵਾਲਿਸ ਅਤੇ ਫ਼ੁਟੂਨਾ ਅਤੇ ਉੱਤਰ ਵੱਲ ਤੁਵਾਲੂ, ਹਨ।

ਵਿਸ਼ੇਸ਼ ਤੱਥ ਫ਼ਿਜੀ ਦਾ ਗਣਰਾਜMatanitu ko Viti (ਫ਼ਿਜੀਆਈ)फ़िजी गणराज्य (ਫ਼ਿਜੀਆਈ ਹਿੰਦੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਫ਼ਿਜੀ ਦਾ ਗਣਰਾਜ
Matanitu ko Viti  (ਫ਼ਿਜੀਆਈ)
फ़िजी गणराज्य (ਫ਼ਿਜੀਆਈ ਹਿੰਦੀ)  
Flag of ਫ਼ਿਜੀ
Coat of arms of ਫ਼ਿਜੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: [Rerevaka na Kalou ka Doka na Tui] Error: {{Lang}}: text has italic markup (help)
ਰੱਬ ਤੋਂ ਡਰੋ ਅਤੇ ਰਾਣੀ ਦਾ ਸਤਿਕਾਰ ਕਰੋ
ਐਨਥਮ: God Bless Fiji
Location of ਫ਼ਿਜੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੂਵਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਫ਼ਿਜੀਆਈ
ਫ਼ਿਜੀਆਈ ਹਿੰਦੀ[1]
ਵਸਨੀਕੀ ਨਾਮਫ਼ਿਜੀਆਈ
ਸਰਕਾਰਫੌਜ-ਨਿਯੁਕਤ ਸਰਕਾਰ ਅਤੇ ਸੰਸਦੀ ਗਣਰਾਜ
 ਰਾਸ਼ਟਰਪਤੀ
ਵਿਲੀਅਮ ਕੈਟੋਨੀਵਰ
 ਪ੍ਰਧਾਨ ਮੰਤਰੀ
ਸਟੀਫਨ ਰਬੂਕਾ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
 ਬਰਤਾਨੀਆ ਤੋਂ
10 ਅਕਤੂਬਰ 1970
 ਗਣਰਾਜ
28 ਸਤੰਬਰ 1987
ਖੇਤਰ
 ਕੁੱਲ
18,274 km2 (7,056 sq mi) (155ਵਾਂ)
 ਜਲ (%)
ਨਾਮਾਤਰ
ਆਬਾਦੀ
 2009 ਅਨੁਮਾਨ
849,000[2] (156ਵਾਂ)
 2007 ਜਨਗਣਨਾ
837,271
 ਘਣਤਾ
46.4/km2 (120.2/sq mi) (148ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
 ਕੁੱਲ
$4.133 ਬਿਲੀਅਨ[3]
 ਪ੍ਰਤੀ ਵਿਅਕਤੀ
$4,620[3]
ਜੀਡੀਪੀ (ਨਾਮਾਤਰ)2011 ਅਨੁਮਾਨ
 ਕੁੱਲ
$3.546 ਬਿਲੀਅਨ[3]
 ਪ੍ਰਤੀ ਵਿਅਕਤੀ
$3,965[3]
ਐੱਚਡੀਆਈ (2010)Decrease 0.669[4]
Error: Invalid HDI value · 86ਵਾਂ
ਮੁਦਰਾਫ਼ਿਜੀਆਈ ਡਾਲਰ (FJD)
ਸਮਾਂ ਖੇਤਰUTC+12 (FJT)
 ਗਰਮੀਆਂ (DST)
UTC+13[5] (FJST[6])
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ679
ਇੰਟਰਨੈੱਟ ਟੀਐਲਡੀ.fj
ਬੰਦ ਕਰੋ

ਪ੍ਰਸ਼ਾਸਕੀ ਅਤੇ ਸੂਬਾਈ ਵਿਭਾਗ

Thumb
ਫ਼ਿਜੀਆਈ ਵਿਭਾਗਾਂ ਦਾ ਨਕਸ਼ਾ।

ਫ਼ਿਜੀ ਨੂੰ ਚਾਰ ਪ੍ਰਮੁੱਖ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ:

  • ਮੱਧਵਰਤੀ
  • ਪੂਰਬੀ
  • ਉੱਤਰੀ
  • ਪੱਛਮੀ

ਇਹ ਵਿਭਾਗ ਅੱਗੋਂ 14 ਸੂਬਿਆਂ ਵਿੱਚ ਵੰਡੇ ਹੋਏ ਹਨ:

  • ਬਾ
  • ਬੁਆ
  • ਕਾਕਾਊਡ੍ਰੋਵ
  • ਕਾਡਾਵੂ
  • ਲਾਊ
  • ਲੋਮਾਈਵਿਤੀ
  • ਮਕੂਆਤਾ
  • ਨਦਰੋਗ-ਨਵੋਸ
  • ਨੈਤਸਿਰੀ
  • ਨਮੋਸੀ
  • ਰਾ
  • ਰੇਵਾ
  • ਸੇਰੂਆ
  • ਤੈਲੇਵੂ

ਕਾਕੋਬੂ ਦੇ ਰਾਜ ਦੌਰਾਨ ਫ਼ਿਜੀ ਨੂੰ 3 ਰਾਜ-ਸੰਘਾਂ ਵਿੱਚ ਵੀ ਵੰਡਿਆ ਗਿਆ ਸੀ। ਭਾਵੇਂ ਇਹ ਸ਼ਾਸ਼ਕੀ ਵਿਭਾਗ ਨਹੀਂ ਹਨ ਪਰ ਇਹ ਫੇਰ ਵੀ ਸਥਾਨਕ ਫ਼ਿਜੀਆਈਆਂ ਦੇ ਸਮਾਜਕ ਵਰਗੀਕਰਨ ਲਈ ਮਹੱਤਵਪੂਰਨ ਮੰਨੇ ਜਾਂਦੇ ਹਨ।

  • ਬੁਰੇਬਸਗਾ ਰਾਜ-ਸੰਘ
  • ਕੁਬੂਨਾ ਰਾਜ-ਸੰਘ
  • ਤੋਵਾਤਾ ਰਾਜ-ਸੰਘ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.