ਵਨੁਆਤੂ (ਬਿਸਲਾਮਾ: ਵਾਨੂਆਤੂ), ਅਧਿਕਾਰਕ ਤੌਰ 'ਤੇ ਵਨੁਆਤੂ ਦਾ ਗਣਰਾਜ (ਫ਼ਰਾਂਸੀਸੀ: République de Vanuatu, ਬਿਸਲਾਮਾ: ਰਿਪਾਬਲਿਕ ਬਲੋਂਗ ਵਾਨੂਆਤੂ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ 1750 ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ 500 ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲੋਮਨ ਟਾਪੂ-ਸਮੂਹ ਦੇ ਦੱਖਣ-ਪੂਰਬ ਵੱਲ ਨਿਊ ਗਿਨੀ ਕੋਲ ਸਥਿਤ ਹੈ।

ਵਿਸ਼ੇਸ਼ ਤੱਥ ਵਨੁਆਤੂ ਦਾ ਗਣਰਾਜRipablik blong Vanuatu (ਬਿਸਲਾਮਾ) République de Vanuatu (ਫ਼ਰਾਂਸੀਸੀ), ਰਾਜਧਾਨੀ ...
ਵਨੁਆਤੂ ਦਾ ਗਣਰਾਜ
Ripablik blong Vanuatu  (ਬਿਸਲਾਮਾ)
République de Vanuatu  (ਫ਼ਰਾਂਸੀਸੀ)
Flag of ਵਨੁਆਤੂ
Coat of arms of ਵਨੁਆਤੂ
ਝੰਡਾ Coat of arms
ਮਾਟੋ: "Long God yumi stanap" (ਬਿਸਲਾਮਾ)
"ਅਸੀਂ ਰੱਬ ਵਿੱਚ ਖੜੇ ਹਾਂ"
[1][2][3]
ਐਨਥਮ: Yumi, Yumi, Yumi  (ਬਿਸਲਾਮਾ)
ਅਸੀਂ, ਅਸੀਂ, ਅਸੀਂ
Location of ਵਨੁਆਤੂ
ਰਾਜਧਾਨੀਪੋਰਟ ਵਿਲਾ ਵਨੁਆਤੂ
ਸਭ ਤੋਂ ਵੱਡਾ ਸ਼ਹਿਰਪੋਰਟ ਵਿਲਾ
ਅਧਿਕਾਰਤ ਭਾਸ਼ਾਵਾਂਬਿਸਲਾਮਾ
ਅੰਗਰੇਜ਼ੀ
ਫ਼ਰਾਂਸੀਸੀ
ਨਸਲੀ ਸਮੂਹ
(੧੯੯੯)
੯੮.੫% ਨੀ-ਵਨੁਆਤੂ
੧.੫% other
ਵਸਨੀਕੀ ਨਾਮਨੀ-ਵਨੁਆਤੂ
ਵਨੁਆਤੀ
ਸਰਕਾਰਇਕਾਤਮਕ ਸੰਸਦੀ ਗਣਰਾਜ
 ਰਾਸ਼ਟਰਪਤੀ
ਇਓਲੂ ਅਬੀਲ
 ਪ੍ਰਧਾਨ ਮੰਤਰੀ
ਸਾਤੋ ਕੀਲਮਨ
ਵਿਧਾਨਪਾਲਿਕਾਸੰਸਦ
 ਸੁਤੰਤਰਤਾ
 ਫ਼ਰਾਂਸ ਅਤੇ ਬਰਤਾਨੀਆ ਤੋਂ
੩੦ ਜੁਲਾਈ ੧੯੮੦
ਖੇਤਰ
 ਕੁੱਲ
12,190 km2 (4,710 sq mi) (੧੬੧ਵਾਂ)
ਆਬਾਦੀ
 ਜੁਲਾਈ ੨੦੧੧[4] ਅਨੁਮਾਨ
੨੨੪,੫੬੪ (੧੭੮ਵਾਂ)
 ੨੦੦੯ ਜਨਗਣਨਾ
੨੪੩,੩੦੪[5]
 ਘਣਤਾ
[convert: invalid number] (੧੮੮ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
 ਕੁੱਲ
$੧.੨੦੪ ਬਿਲੀਅਨ[6]
 ਪ੍ਰਤੀ ਵਿਅਕਤੀ
$੪,੯੧੬[6]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
 ਕੁੱਲ
$੭੪੩ ਮਿਲੀਅਨ[6]
 ਪ੍ਰਤੀ ਵਿਅਕਤੀ
$੩,੦੩੬[6]
ਐੱਚਡੀਆਈ (੨੦੦੪)Increase ੦.੬੯੩
Error: Invalid HDI value · ੧੨੬ਵਾਂ
ਮੁਦਰਾਵਨੁਆਤੂ ਵਾਤੂ (VUV)
ਸਮਾਂ ਖੇਤਰUTC+੧੧ (ਵਨੁਆਤੂ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੬੭੮
ਇੰਟਰਨੈੱਟ ਟੀਐਲਡੀ.vu
ਬੰਦ ਕਰੋ

ਵਨੁਆਤੂ ਵਿੱਚ ਮੇਲਾਨੇਸ਼ੀਆਈ ਲੋਕ ਸਭ ਤੋਂ ਪਹਿਲਾਂ ਆਕੇ ਬਸੇ ਸਨ। ਯੂਰਪ ਦੇ ਲੋਕਾਂ ਨੇ 1605 ਵਿੱਚ ਕਿਊਰਾਸ ਦੀ ਅਗਵਾਈ ਵਿੱਚ ਸਪੇਨਿਸ਼ ਅਭਿਆਨ ਦੇ ਏਸਪਿਰਟੂ ਸੈਂਟਾਂ ਵਿੱਚ ਆਉਣ ਤੇ ਇਨ੍ਹਾਂ ਟਾਪੂਆਂ ਦਾ ਪਤਾ ਲਗਾਇਆ ਸੀ। 1880 ਦੇ ਦਹਾਕੇ ਵਿੱਚ ਫ਼ਰਾਂਸ ਅਤੇ ਯੁਨਾਈਟਿਡ ਕਿੰਗਡਮ ਨੇ ਦੇਸ਼ ਦੇ ਕੁੱਝ ਹਿੱਸਿਆਂ ਉੱਤੇ ਆਪਣਾ ਦਾਅਵਾ ਕੀਤਾ ਅਤੇ 1906 ਵਿੱਚ ਉਹ ਇੱਕ ਬਰਤਾਨਵੀ-ਫਰਾਂਸੀਸੀ ਸਾਂਝੀ ਮਾਲਕੀ ਦੇ ਜਰੀਏ ਨਿਊ ਹੇਬਰੀਡਸ ਦੇ ਰੂਪ ਵਿੱਚ ਇਸ ਟਾਪੂਸਮੂਹ ਦੇ ਸੰਯੁਕਤ ਪ੍ਰਬੰਧ ਦੀ ਇੱਕ ਪ੍ਰਣਾਲੀ ਉੱਤੇ ਸਹਿਮਤ ਹੋਏ। 1970 ਦੇ ਦਹਾਕੇ ਵਿੱਚ ਇੱਕ ਅਜ਼ਾਦੀ ਅੰਦੋਲਨ ਨੇ ਜਨਮ ਲਿਆ ਅਤੇ 1980 ਵਿੱਚ ਵਾਨੂਅਤੂ ਗਣਰਾਜ ਬਣਾਇਆ ਗਿਆ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.