From Wikipedia, the free encyclopedia
ਸੋਲੋਮਨ ਟਾਪੂ ਓਸ਼ੇਨੀਆ ਦਾ ਲਗਭਗ 1000 ਟਾਪੂਆਂ ਵਾਲਾ ਇੱਕ ਖ਼ੁਦਮੁਖਤਿਆਰ ਦੇਸ਼ ਬਣਾਉਂਦੇ ਹਨ ਜੋ ਕਿ ਪਾਪੂਆ ਨਿਊ ਗਿਨੀ ਦੇ ਪੂਰਬ ਵੱਲ ਹੈ। ਇਸਦਾ ਖੇਤਰਫਲ 28,400 ਵਰਗ ਕਿ.ਮੀ. ਹੈ। ਇਸਦੀ ਰਾਜਧਾਨੀ ਹੋਨੀਆਰਾ ਹੈ ਜੋ ਗੁਆਡਲਕਾਨਾ ਟਾਪੂ ਉੱਤੇ ਸਥਿਤ ਹੈ।
ਸੋਲੋਮਨ ਟਾਪੂ | |||||
---|---|---|---|---|---|
| |||||
ਮਾਟੋ: "To Lead is to Serve" "ਸੇਵਾ ਕਰਨਾ ਹੀ ਅਗਵਾਈ ਕਰਨਾ ਹੈ" | |||||
ਐਨਥਮ: God Save Our Solomon Islands "ਰੱਬ ਸਾਡੇ ਸੋਲੋਮਨ ਟਾਪੂਆਂ ਦੀ ਰੱਖਿਆ ਕਰੇ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਹੋਨੀਆਰਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ (੧੯੯੯) | ੯੪.੫% ਮੈਲਾਨੇਸ਼ੀਆਈ ੩.੦% ਪਾਲੀਨੇਸ਼ੀਆਈ ੧.੨% ਮਾਈਕ੍ਰੋਨੇਸ਼ੀਆਈ ੧.੧% ਹੋਰ ੦.੨% ਅਨਿਸ਼ਚਤ | ||||
ਵਸਨੀਕੀ ਨਾਮ | ਸੋਲੋਮਨੀ, ਸੋਲੋਮਨ ਟਾਪੂ-ਵਾਸੀ | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਰਾਜਤੰਤਰ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਗਵਰਨਰ ਜਨਰਲ | ਫ਼੍ਰੈਂਕ ਕਬੂਈ | ||||
• ਪ੍ਰਧਾਨ ਮੰਤਰੀ | ਗਾਰਡਨ ਡਾਰਸੀ ਲੀਲੋ | ||||
ਵਿਧਾਨਪਾਲਿਕਾ | ਰਾਸ਼ਟਰੀ ਸੰਸਦ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | ੭ ਜੁਲਾਈ ੧੯੭੮ | ||||
ਖੇਤਰ | |||||
• ਕੁੱਲ | 28,400 km2 (11,000 sq mi) (੧੪੨ਵਾਂ) | ||||
• ਜਲ (%) | ੩.੨% | ||||
ਆਬਾਦੀ | |||||
• ੨੦੦੯ ਅਨੁਮਾਨ | ੫੨੩,੦੦੦[1] (੧੭੦ਵਾਂ) | ||||
• ਘਣਤਾ | [convert: invalid number] (੧੮੯ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੧.੭੨੫ ਬਿਲੀਅਨ[2] | ||||
• ਪ੍ਰਤੀ ਵਿਅਕਤੀ | $੩,੧੯੧[2] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੮੪੦ ਮਿਲੀਅਨ[2] | ||||
• ਪ੍ਰਤੀ ਵਿਅਕਤੀ | $1,553[2] | ||||
ਐੱਚਡੀਆਈ (੨੦੧੧) | ੦.੫੧੦ Error: Invalid HDI value · ੧੪੨ਵਾਂ | ||||
ਮੁਦਰਾ | ਸੋਲੋਮਨ ਟਾਪੂ ਡਾਲਰ (SBD) | ||||
ਸਮਾਂ ਖੇਤਰ | UTC+੧੧ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੬੭੭ | ||||
ਇੰਟਰਨੈੱਟ ਟੀਐਲਡੀ | .sb |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.