From Wikipedia, the free encyclopedia
ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ[7] ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।[8]
ਵਿਕਾਸਕਾਰ | ਮੋਜ਼ਿਲਾ ਫ਼ਾਊਂਡੇਸ਼ਨ ਅਤੇ ਯੋਗਦਾਨੀ ਮੋਜ਼ਿਲਾ ਕਾਰਪੋਰੇਸ਼ਨ |
---|---|
ਪਹਿਲਾ ਜਾਰੀਕਰਨ | 23 ਸਤੰਬਰ 2002 |
ਹਾਲਤ | ਸਰਗਰਮ |
ਲਿਖਿਆ | ਸੀ++,[1] ਜਾਵਾਸਕ੍ਰਿਪਟ, ਸੀ, CSS, XUL, XBL |
ਔਪਰੇਟਿੰਗ ਸਿਸਟਮ | ਵਿੰਡੋਜ਼, OS X, ਲਿਨਕਸ, ਐਨਡਰੋਇਡ,[2] ਫ਼ਾਇਰਫ਼ੌਕਸ OS |
ਇੰਜਣ | Gecko, ਸਪਾਈਡਰਮੰਕੀ |
ਅਕਾਰ | 34 MB: Windows[3][4] 64 MB: OS X[3] 41 MB: ਲਿਨਕਸ[3] 30 MB: ਐਂਡ੍ਰਾਇਡ[5] 510 MB: ਸਰੋਤ ਕੋਡ (uncompressed)[3] |
ਉਪਲਬਧ ਭਾਸ਼ਾਵਾਂ | 79 languages |
ਕਿਸਮ | ਵੈੱਬ ਬ੍ਰਾਊਜ਼ਰ ਫ਼ੀਡ ਰੀਡਰ ਮੋਬਾਇਲ ਵੈੱਬ ਬ੍ਰਾਊਜ਼ਰ |
ਲਸੰਸ | ਮੋਜ਼ਿਲਾ ਪਬਲਿਕ ਲਾਇਸੰਸ 2.0[6] |
ਜਾਲਸਥਾਨ (ਵੈੱਬਸਾਈਟ) | www |
ਮਿਆਰ | HTML5, CSS3, RSS, Atom |
ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।[9][10]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.