From Wikipedia, the free encyclopedia
ਲੂਈ ਚੌਦਵਾਂ (5 ਸਤੰਬਰ 1638 – 1 ਸਤੰਬਰ 1715), ਲੂਈ ਮਹਾਨ ਵਜੋਂ ਪ੍ਰਸਿੱਧ ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਸੀ ਜਿਸਨੇ 1643 ਤੋਂ ਆਪਣੀ ਮੌਤ ਤੱਕ ਹਕੂਮਤ ਕੀਤੀ।[1] 72 ਸਾਲ ਅਤੇ 110 ਦਿਨਾਂ ਦੀ ਉਸ ਦੀ ਹਕੂਮਤ ਯੂਰਪੀ ਇਤਿਹਾਸ ਵਿੱਚ ਕਿਸੇ ਵੱਡੇ ਦੇਸ਼ ਦੇ ਕਿਸੇ ਵੀ ਬਾਦਸ਼ਾਹ ਦੀ ਸਭ ਤੋਂ ਲੰਬੀ ਹਕੂਮਤ ਹੈ।[2]
ਲੂਈ ਚੌਦਵਾਂ | |
---|---|
King of France and Navarre | |
ਸ਼ਾਸਨ ਕਾਲ | 14 ਮਈ 1643 – 1 ਸਤੰਬਰ 1715 |
ਤਾਜਪੋਸ਼ੀ | 7 ਜੂਨ 1654 |
ਪੂਰਵ-ਅਧਿਕਾਰੀ | Louis XIII |
ਵਾਰਸ | ਲੂਈ ਪੰਦਰਵਾਂ |
ਰੀਜੈਂਟ | Anne of Austria (1643–1651) |
ਜਨਮ | Château de Saint-Germain-en-Laye, Saint-Germain-en-Laye, France | 5 ਸਤੰਬਰ 1638
ਮੌਤ | 1 ਸਤੰਬਰ 1715 76) Palace of Versailles, Versailles, France | (ਉਮਰ
ਦਫ਼ਨ | Saint Denis Basilica, Saint-Denis, France |
ਜੀਵਨ-ਸਾਥੀ | Maria Theresa of Spain Françoise d'Aubigné |
ਔਲਾਦ more... | Louis, Grand Dauphin Marie Anne, Duchess of La Vallière Louis, Count of Vermandois Louis Auguste, Duke of Maine Louise Françoise, Duchess of Bourbon Louis Alexandre, Count of Toulouse Françoise Marie, Duchess of Orléans Louise de Maisonblanche |
ਘਰਾਣਾ | House of Bourbon |
ਪਿਤਾ | ਫ਼ਰਾਂਸ ਦਾ ਲੂਈ ਤੇਹਰਵਾਂ |
ਮਾਤਾ | Anne of Austria |
ਧਰਮ | Roman Catholicism |
ਦਸਤਖਤ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.