From Wikipedia, the free encyclopedia
ਪੱਲਵ ਲਿਪੀ (ਅੰਗਰੇਜ਼ੀ: Pallava alphabet) ਇੱਕ ਬ੍ਰਹਮੀ ਲਿਪੀ ਹੈ ਜੋ 6ਵੀਂ ਸਦੀ ਦੇ ਦੌਰਾਨ ਦੱਖਣੀ ਭਾਰਤ ਦੇ ਪੱਲਵ ਵੰਸ਼ ਦੇ ਸਮੇਂ ਵਿੱਚ ਵਿਕਸਤ ਹੋਈ।
ਪੱਲਵ ਲਿਪੀ | |
---|---|
ਤਸਵੀਰ:Pallava script name.gif | |
ਟਾਈਪ | ਆਬੂਗੀਦਾ |
ਭਾਸ਼ਾਵਾਂ | ਤਮਿਲ, ਪ੍ਰਾਕ੍ਰਿਤ, ਸੰਸਕ੍ਰਿਤ, ਪੁਰਾਣੀ ਮਾਲੇ |
Parent systems |
ਬ੍ਰਹਮੀ
|
Sister systems | ਵੱਟੇਲੁੱਤੂ ਲਿਪੀ |
ਪੱਲਵ ਲਿਪੀ ਤੋਂ ਕਈ ਦੱਖਣੀ-ਪੂਰਬੀ ਲਿਪੀਆਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਿਕਸਤ ਹੋਈਆਂ ਹਨ।[1], ਜਿਵੇਂ ਕਿ, ਜਾਵਾਨੀ[2] ਕਾਵੀ, ਬੇਬੇਈਨ, ਮੋਨ, ਬਰਮੀ,[3] ਖਮੇਰ,[4] ਤਾਈ ਥਾਮ, ਥਾਈ[5] ਲਾਓ,[6] ਅਤੇ ਨਵੀਆਂ ਤਾਈ ਲਊ ਲਿਪੀਆਂ।
ਹਰ ਵਿਅੰਜਨ ਦਾ ਇੱਕ ਅੰਦਰੂਨੀ /ਅ/ ਹੈ, ਜੇ ਘੋਸ਼ ਹੋਵੇਗਾ ਅਗਰ ਕੋਈ ਵੀ ਸਵਰ ਨਿਸ਼ਾਨੀ ਨਾ ਜੁੜੀ ਹੋਵੇ. ਅਗਰ ਦੋ ਵਿਅੰਜਨ ਬਿਨਾਂ ਵਿਚਲੇ ਸਵਰ ਦੇ ਇੱਕ ਦੇ ਮਗਰ ਦੂਸਰਾ ਆਉਂਦਾ ਹੋਵੇ, ਦੂਜਾ ਵਿਅੰਜਨ ਇੱਕ ਸਬਸਕ੍ਰਿਪਟ ਰੂਪ ਵਿੱਚ ਲਿਖਿਆ ਜਾਵੇਗਾ ਅਤੇ ਇਹ ਪਹਿਲੇ ਦੇ ਹੇਠ ਜੁੜਿਆ ਹੁੰਦਾਂ ਹੈ।
ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ | ਣ | ਤ | ਥ |
ਦ | ਧ | ਨ | ਪ | ਫ | ਬ | ਭ | ਮ | ਯ | ਰ | ਲ | ਵ | ਸ਼ | ਸ਼ | ਸ | ਹ | |
a | aa | i | ii | u | e | o | ai* | au* |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.