ਪੰਜਾਬੀ ਵਿਕੀਪੀਡੀਆ
ਵਿਕੀਪੀਡੀਆ ਦੇ ਦੋ ਪੰਜਾਬੀ ਭਾਸ਼ਾ ਦੇ ਐਡੀਸ਼ਨ, pa.wikipedia.org (ਗੁਰਮੁਖੀ) ਅਤੇ pnb.wikipedia.org (ਸ਼ਾਹਮੁਖੀ) / From Wikipedia, the free encyclopedia
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।[3][4] ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਵਿਸ਼ੇਸ਼ ਤੱਥ ਸਾਈਟ ਦੀ ਕਿਸਮ, ਉਪਲੱਬਧਤਾ ...
![]() ![]() ਪੱਛਮੀ ਪੰਜਾਬੀ (ਸ਼ਾਹਮੁਖੀ) ਵਿਕੀਪੀਡੀਆ ਦਾ ਲੋਗੋ (ਉੱਪਰ) ਅਤੇ ਪੂਰਬੀ ਪੰਜਾਬੀ (ਗੁਰਮੁਖੀ) ਵਿਕੀਪੀਡੀਆ ਦਾ ਲੋਗੋ (ਹੇਠਾਂ) | |
ਸਾਈਟ ਦੀ ਕਿਸਮ | ਇੰਟਰਨੈੱਟ ਇਨਸਾਈਕਲੋਪੀਡੀਆ ਪ੍ਰੋਜੈਕਟ |
---|---|
ਉਪਲੱਬਧਤਾ | ਪੰਜਾਬੀ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਵੈੱਬਸਾਈਟ | ਪੱਛਮੀ ਪੰਜਾਬੀ ਵਿਕੀਪੀਡੀਆ ਪੂਰਬੀ ਪੰਜਾਬੀ ਵਿਕੀਪੀਡੀਆ |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਚੋਣਵੇਂ ਕਾਰਜਾਂ ਲਈ ਜ਼ਰੂਰੀ |
ਵਰਤੋਂਕਾਰ | ਪੱਛਮੀ: 38557[1] ਪੂਰਬੀ: 50505[2] |
ਜਾਰੀ ਕਰਨ ਦੀ ਮਿਤੀ | ਅਕਤੂਬਰ 24, 2008; 15 ਸਾਲ ਪਹਿਲਾਂ (2008-10-24) (ਪੱਛਮੀ ਪੰਜਾਬੀ) ਜੂਨ 3, 2002; 22 ਸਾਲ ਪਹਿਲਾਂ (2002-06-03) (ਪੂਰਬੀ ਪੰਜਾਬੀ) |
ਮੌਜੂਦਾ ਹਾਲਤ | ਸਰਗਰਮ |
Content license | Creative Commons Attribution-ShareAlike 3.0 ਅਤੇ GFDL, Media licensing varies |
ਬੰਦ ਕਰੋ