From Wikipedia, the free encyclopedia
ਭੂ - ਦ੍ਰਿਸ਼(en: Landscape) ਤੋਂ ਭਾਵ ਹੈ ਕਿਸੇ ਵਿਸ਼ੇਸ਼ ਖਿੱਤੇ ਦੀ ਨਕਸ਼ ਨੁਹਾਰ ਜੋ ਮੌਸਮਾਂ ਦੇ ਬਦਲਣ ਨਾਲ ਬਦਲਦੀ ਰਹਿੰਦੀ ਹੈ।ਪੰਜਾਬ ਦਾ ਧਰਾਤਲ ਮੁੱਖ ਤੌਰ ਤੇ ਮੈਦਾਨੀ ਹੈ ਅਤੇ ਇਸਦਾ ਥੋੜਾ ਜਿਹਾ ਖੇਤਰ ਅਰਧ ਪਹਾੜੀ ਹੈ ਜਿਸਨੂੰ ਖੇਤਰੀ ਭਾਸ਼ਾ ਵਿੱਚ ਕੰਡੀ ਏਰੀਆ ਕਿਹਾ ਜਾਂਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਹੇਠ ਲਿਖੀਆਂ ਤਿੰਨ ਰੁੱਤਾਂ ਹੁੰਦੀਆਂ ਹਨ:
ਇਹਨਾਂ ਰੁੱਤਾਂ ਦੇ ਲਿਹਾਜ ਨਾਲ ਪੰਜਾਬ ਦਾ ਭੂ-ਦ੍ਰਿਸ਼ ਵਿਲੱਖਣ ਰੂਪ ਬਦਲਦਾ ਹੈ।[1] ਇਸ ਲੇਖ ਵਿੱਚ ਵੱਖ ਵੱਖ ਰੁੱਤਾਂ,ਮੌਸਮਾਂ ਅਤੇ ਭੂ ਖੰਡਾਂ ਵਿੱਚ ਪੰਜਾਬ ਦੀ ਨਕਸ਼=ਨੁਹਾਰ ਸਮੇਂ ਸਮੇਂ ਲਈਆਂ ਤਸਵੀਰਾਂ ਰਾਹੀਂ ਦਰਸਾਈ ਗਈ ਹੈ।
ਸਰਦੀ ਦੀ ਰੁੱਤ - ਦਸੰਬਰ ਤੋਂ ਫਰਵਰੀ ਜਦੋਂ ਅੱਤ ਦੀ ਸਰਦੀ ਪੈਂਦੀ ਹੈ ਅਤੇ ਤਾਪਮਾਨ 0 ਡਿਗਰੀ ਤੱਕ ਡਿੱਗ ਸਕਦਾ ਹੈ।
ਗਰਮੀ ਦੀ ਰੁੱਤ -ਅਪ੍ਰੈਲ ਤੋਂ ਜੂਨ, ਜਦੋਂ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.