ਪ੍ਰਿਟੋਰੀਆ
From Wikipedia, the free encyclopedia
ਪ੍ਰਿਟੋਰੀਆ ਉੱਤਰੀ ਖ਼ਾਊਟੈਂਗ ਸੂਬੇ, ਦੱਖਣੀ ਅਫਰੀਕਾ ਵਿੱਚ ਇੱਕ ਸ਼ਹਿਰ ਹੈ। ਪ੍ਰਿਟੋਰੀਆ ਦੱਖਣੀ ਅਫਰੀਕਾ ਦੀਆਂ ਤਿੰਨ ਰਾਜਧਾਨੀਆਂ ਵਿੱਚੋਂ ਇੱਕ ਹੈ, ਪ੍ਰਿਟੋਰੀਆ ਦੱਖਣੀ ਅਫਰੀਕਾ ਦੀ ਅਧਿਕਾਰਕ ਰਾਜਧਾਨੀ ਹੈ; ਦੱਖਣੀ ਅਫਰੀਕਾ ਦੀਆਂ ਹੋਰ ਰਾਜਧਾਨੀਆਂ ਕੇਪਟਾਊਨ (ਪ੍ਰਸ਼ਾਸਕੀ ਰਾਜਧਾਨੀ), ਅਤੇ ਬਲੂਮਫੋਂਟੈਨ (ਨਿਆਇਕ ਰਾਜਧਾਨੀ) ਹਨ।
ਹੋਰ ਜਾਣਕਾਰੀ ਪ੍ਰਿਟੋਰੀਆ Pretoria ...
ਨਕਸ਼ਾ | ਨਿਸ਼ਾਨ |
ਝੰਡਾ | |
ਦੇਸ਼ | ਦੱਖਣੀ ਅਫ਼ਰੀਕਾ |
ਸੂਬਾ | ਤਸਵੀਰ:Guateng coa.png ਖ਼ਾਊਟੈਂਗ |
ਭੂਗੋਲਿਕ ਫੈਲਾ | 25°43' S, 28°14' W |
ਸਥਾਪਤ | 1855 |
ਖੇਤਰਫਲ: | |
- ਕੁੱਲ | 2 199 ਕਿ०ਸੀ² |
ਉੱਚਾਈ | 1 370 ਮੀਟਰ |
ਅਬਾਦੀ: | |
- ਕੁੱਲ (2005) | 1 884 046 |
- ਅਬਾਦੀ ਘਣਤਾ | 856/ਕਿ०ਸੀ² |
ਟਾਈਮ ਜ਼ੋਨ | SAST / UTC +2 |
ਜਲਵਾਯੂ | |
- ਕਿਸਸ | ਉਪੋਸ਼ਣਕਟਿਬੰਧੀ ਜਲਵਾਯੂ |
- ਔਸਤ ਵਾਰਸ਼ਿਕ ਤਾਪਮਾਨ | 18 °C |
- ਔਸਤ. ਤਾਪਮਾਨ. ਜਨਵਰੀ/ਜੁਲਾਈ | 22,4 / 11,7 °C |
- ਔਸਤ ਵਾਰਸ਼ਿਕ ਵਰਖਾ | 675 mm |
ਮੇਅਰ | ਗੁਏਨ ਰਾਮੋਕਗੋਪਾ |
ਸਰਕਾਰੀ ਵੈੱਬਸਾਈਟ | tshwane.gov.za |
ਬੰਦ ਕਰੋ
ਲਫ਼ਜ਼ "ਪ੍ਰਿਟੋਰੀਆ" ਦਾ ਸ਼ਬਦ-ਵਿਉਪੱਤੀ ਅੰਡਿਏਅਸ ਪ੍ਰੇਟੋਰੀਅਸ ਤੋਂ ਹੈ।[1][2]
ਪ੍ਰਿਟੋਰੀਆ "ਦ ਜੈਕਰੇਂਡਾ ਸਿਟੀ" The Jacaranda City ਵੀ ਕਹਾ ਜਾਂਦਾ ਹੈ ਕਿਉਂਕਿ ਪ੍ਰਿਟੋਰੀਆ ਦੇ ਸੜਕਾਂ, ਪਾਰਕਾਂ, ਅਤੇ ਉਦਿਆਨਾਂ ਵਿੱਚ ਬਹੁਤ ਸਾਰੇ ਜੈਕਰੇਂਡਾ ਦਰਖਤਾਂ ਹਨ।[3]