![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/38/Ancient_Khorasan_highlighted.jpg/640px-Ancient_Khorasan_highlighted.jpg&w=640&q=50)
ਪ੍ਰਾਚੀਨ ਖ਼ੁਰਾਸਾਨ
From Wikipedia, the free encyclopedia
ਪ੍ਰਾਚੀਨ ਖ਼ੁਰਾਸਾਨ (ਮੱਧ ਫ਼ਾਰਸੀ: , Persian: خراسان Xorāsān/Xorâsân
listen (ਮਦਦ·ਫ਼ਾਈਲ)) ਫ਼ਾਰਸ ਦੇ ਉੱਤਰ-ਪੂਰਬ ਵਿੱਚ ਪੈਂਦਾ ਇੱਕ ਇਤਿਹਾਸਕ ਖਿੱਤਾ ਹੈ,[1] (ਜਿਸ ਵਿੱਚ ਆਧੂਨਿਕ ਅਫ਼ਗ਼ਾਨਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ ਅਤੇ ਪੂਰਬੀ ਈਰਾਨ ਦੇ ਬਹੁਤ ਸਾਰੇ ਭਾਗ ਸ਼ਾਮਿਲ ਸਨ। ਇਸ ਵਿੱਚ ਕਦੇ ਕਦੇ ਸੋਗਦਾ ਅਤੇ ਆਮੂ-ਪਾਰ ਖੇਤਰ ਸ਼ਾਮਿਲ ਕੀਤੇ ਜਾਂਦੇ ਸਨ। ਧਿਆਨ ਦਿਓ ਕਿ ਆਧੁਨਿਕ ਈਰਾਨ ਵਿੱਚ ਇੱਕ ਖ਼ੁਰਾਸਾਨ ਸੂਬਾ ਹੈ, ਜੋ ਇਸ ਇਤਿਹਾਸਿਕ ਖੁਰਾਸਾਨ ਇਲਾਕੇ ਦਾ ਕੇਵਲ ਇੱਕ ਭਾਗ ਹੈ।
![Thumb image](http://upload.wikimedia.org/wikipedia/commons/thumb/3/38/Ancient_Khorasan_highlighted.jpg/320px-Ancient_Khorasan_highlighted.jpg)