![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e6/A-potter-and-his-apprentice.jpg/640px-A-potter-and-his-apprentice.jpg&w=640&q=50)
ਪੌਟਰੀ
From Wikipedia, the free encyclopedia
ਪੌਟਰੀ ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ। ਪੌਟਰੀ ਦੀ ਕਲਾ ਬਹੁਤ ਹੀ ਪ੍ਰਾਚੀਨ ਹੈ।[1]
- ਬਰਤਨ ਬਣਾ ਰਿਹਾ ਇੱਕ ਘੁਮਿਆਰ।
- ਜਰਮਨੀ ਵਿੱਚ ਇੱਕ ਪੁਰਾਣਾ ਚੱਕl
- ਬਰਤਨ ਬਣਾ ਰਹੀ ਇੱਕ ਘੁਮਿਆਰੀ।
- ਮਿੱਟੀ ਦੇ ਬਰਤਨ ਸੁਕਾਏ ਜਾ ਰਹੇ ਹਨ।
- ਮਿੱਟੀ ਦੇ ਬਰਤਨ ਬਣਾਏ ਜਾ ਰਹੇ ਹਨ।
![Thumb image](http://upload.wikimedia.org/wikipedia/commons/thumb/e/e6/A-potter-and-his-apprentice.jpg/640px-A-potter-and-his-apprentice.jpg)