From Wikipedia, the free encyclopedia
ਪੁਰਤਗਾਲੀ ਸਾਮਰਾਜ (ਪੁਰਤਗਾਲੀ: [Império Português] Error: {{Lang}}: text has italic markup (help)), ਜਾਂ ਪੁਰਤਗਾਲੀ ਵਿਦੇਸ਼ੀ ਸਾਮਰਾਜ (Ultramar Português) ਜਾਂ ਪੁਰਤਗਾਲੀ ਬਸਤੀਵਾਦੀ ਸਾਮਰਾਜ (Império Colonial Português), ਇਤਿਹਾਸ ਦਾ ਪਹਿਲਾ ਵਿਸ਼ਵ-ਵਿਆਪੀ ਸਾਮਰਾਜ ਸੀ।[1][2][3] ਇਹ ਯੂਰਪੀ ਬਸਤੀਵਾਦੀ ਸਾਮਰਾਜਾਂ ਵਿੱਚੋਂ ਸਭ ਤੋਂ ਵੱਧ ਉਮਰ ਵਾਲਾ ਸਾਮਰਾਜ ਵੀ ਸੀ ਜੋ ਛੇ ਸਦੀਆਂ ਕਾਇਮ ਰਿਹਾ; 1415 ਵਿੱਚ ਸੇਊਤਾ ਉੱਤੇ ਕਬਜੇ ਤੋਂ ਲੈ ਕੇ 1999 ਵਿੱਚ ਮਕਾਓ ਨੂੰ ਵਾਪਸ ਸੌਂਪਣ ਤੱਕ ਜਾਂ 2002 ਵਿੱਚ ਪੂਰਬੀ ਤਿਮੋਰ ਨੂੰ ਖ਼ੁਦਮੁਖ਼ਤਿਆਰੀ ਦੇਣ ਤੱਕ। ਇਹ ਸਾਮਰਾਜ ਇੰਨਾ ਵੱਡਾ ਸੀ ਕਿ ਇਸ ਦੇ ਰਾਜਖੇਤਰ ਹੁਣ ਦੁਨੀਆ ਦੇ 52 ਵੱਖੋ-ਵੱਖ ਖ਼ੁਦਮੁਖ਼ਤਿਆਰ ਮੁਲਕ ਹਨ।
ਪੁਰਤਗਾਲੀ ਸਾਮਰਾਜ Império Português | |||||
---|---|---|---|---|---|
| |||||
ਮਾਟੋ: "Vis Unita Maior Nunc et Semper" (ਲਾਤੀਨੀ) "ਹੁਣ ਅਤੇ ਹਮੇਸ਼ਾ, ਇਕੱਠੇ ਅਸੀਂ ਹੋਰ ਭਾਰੀ ਹਾਂ" | |||||
ਐਨਥਮ: O Hino da Carta (1834–1911) A Portuguesa (1911–2002) | |||||
ਰਾਜਧਾਨੀ | ਲਿਸਬਨ a | ||||
ਅਧਿਕਾਰਤ ਭਾਸ਼ਾਵਾਂ | ਪੁਰਤਗਾਲੀ | ||||
ਸਰਕਾਰ |
| ||||
• ਮਹਾਰਾਜਾ (ਪਹਿਲਾ) | ਜਾਨ ਪਹਿਲਾ | ||||
• ਮਹਾਰਾਜਾ (ਆਖ਼ਰੀ) | ਮਾਨੁਅਲ ਦੂਜਾ | ||||
• ਰਾਸ਼ਟਰਪਤੀ (ਪਹਿਲਾ) | ਮਾਨੁਅਲ ਦੇ ਆਰੀਆਗਾ | ||||
• ਰਾਸ਼ਟਰਪਤੀ (ਆਖ਼ਰੀ) | ਹੋਰਹੇ ਸੰਪਾਈਓ | ||||
1415 ਸੇਊਤਾ ਉੱਤੇ ਕਬਜ਼ਾ | |||||
• ਭਾਰਤ ਵੱਲ ਦਾ ਸਮੁੰਦਰੀ ਰਾਹ | 1498 | ||||
• ਬ੍ਰਾਜ਼ੀਲ ਦੀ ਖੋਜ | 1500 | ||||
• ਕੋਰਟ ਤਬਾਦਲਾ | 1807 | ||||
• ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਬਾਦਸ਼ਾਹੀ | 1815 | ||||
• ਬ੍ਰਾਜ਼ੀਲੀ ਸੁਤੰਤਰਤਾ | 1825 | ||||
• ਪੁਰਤਗਾਲੀ ਗਣਰਾਜ | 1910 | ||||
• ਭਾਰਤੀ ਬਸਤੀਆਂ ਦਾ ਖਸਾਰਾ | 1961 | ||||
• ਕਾਰਨੇਸ਼ਨ ਇਨਕਲਾਬ | 1974–1975 | ||||
• ਆਖ਼ਰੀ ਬਸਤੀ (ਯਥਾਰਥ) | 1999 | ||||
• ਆਖ਼ਰੀ ਬਸਤੀ (ਕਨੂੰਨੀ) b | 2002 | ||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.