![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b1/Fathers_and_Sons_cover_-_retouched.jpg/640px-Fathers_and_Sons_cover_-_retouched.jpg&w=640&q=50)
ਪਿਤਾ ਅਤੇ ਪੁੱਤਰ (ਨਾਵਲ)
From Wikipedia, the free encyclopedia
ਪਿਤਾ ਅਤੇ ਪੁੱਤਰ (ਰੂਸੀ :Отцы и дети,ਓਤਸੀ ਇ ਦੇਤੀ), ਰੂਸੀ ਲੇਖਕ ਇਵਾਨ ਤੁਰਗਨੇਵ ਦਾ 1862 ਵਿੱਚ ਲਿਖਿਆ ਵਿਸ਼ਵ ਪ੍ਰਸਿਧ ਨਾਵਲ ਹੈ। ਨਾਵਲ ਦੇ ਰੂਸੀ ਨਾਮ ਦਾ ਹੂਬਹੂ ਸ਼ਾਬਦਿਕ ਅਰਥ 'ਪਿਤਾ ਅਤੇ ਬੱਚੇ' ਹੈ ਪਰ ਕਾਵਿਕ ਸੁਹਜ ਦੇ ਤਕਾਜ਼ਿਆਂ ਤਹਿਤ ਅੰਗਰੇਜ਼ੀ ਅਨੁਵਾਦ 'ਫਾਦਰਜ਼ ਐਂਡ ਸਨਜ਼' ਪ੍ਰਚਲਿਤ ਹੋ ਗਿਆ ਅਤੇ ਇਸੇ ਤੋਂ ਪੰਜਾਬੀ ਪਿਤਾ ਅਤੇ ਪੁੱਤਰ, ਹਿੰਦੀ 'ਪਿਤਾ ਔਰ ਪੁੱਤਰ' ਅਤੇ ਫਾਰਸੀ 'ਪਿਦਰਾਨ ਓ ਪਿਸਰਾਨ'[1] ਅਤੇ ਇਸੇ ਤਰ੍ਹਾਂ ਅਨੁਰੂਪਕ ਅਨੁਵਾਦ ਹੋਰਨਾਂ ਵੱਖ ਵੱਖ ਬੋਲੀਆਂ ਵਿੱਚ ਹੋ ਗਏ।
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
![]() ਦੂਸਰੇ ਅਡੀਸ਼ਨ (ਲੀਪਜ਼ਿਗ,ਜਰਮਨੀ, 1880) ਦਾ ਟਾਈਟਲ | |
ਲੇਖਕ | ਇਵਾਨ ਤੁਰਗਨੇਵ |
---|---|
ਮੂਲ ਸਿਰਲੇਖ | Отцы и дети (ਓਤਸੀ ਇ ਦੇਤੀ, ਰੂਸੀ ਉਚਾਰਨ: [ɐˈtsɨ i ˈdʲetʲi]) |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਰਾਜਨੀਤਕ, ਰੋਮਾਂਟਿਕ,ਦਾਰਸ਼ਨਿਕ |
ਪ੍ਰਕਾਸ਼ਨ ਦੀ ਮਿਤੀ | ਫਰਵਰੀ 1862 |
ਸਫ਼ੇ | 226 (2001 ਮਾਡਰਨ ਲਾਇਬ੍ਰੇਰੀ ਪੇਪਰਬੈਕ ਅਡੀਸ਼ਨ) |
ਇਸ ਤੋਂ ਪਹਿਲਾਂ | ਪੂਰਬਲੀ ਸੰਧਿਆ |
ਬੰਦ ਕਰੋ