ਨੋਬਲ ਸ਼ਾਂਤੀ ਇਨਾਮ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫ਼ਰੈਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।

ਵਿਸ਼ੇਸ਼ ਤੱਥ ਨੋਬਲ ਸ਼ਾਂਤੀ ਇਨਾਮ, Description ...
ਨੋਬਲ ਸ਼ਾਂਤੀ ਇਨਾਮ
Thumb
Descriptionਅਮਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ
ਟਿਕਾਣਾਓਸਲੋ
ਵੱਲੋਂ ਪੇਸ਼ ਕੀਤਾਐਲਫ਼ਰੈਡ ਨੋਬਲ ਐਸਟੇਟ ਵਲੋਂ ਨਾਰਵੇਜੀਅਨ ਨੋਬਲ ਕਮੇਟੀ
ਪਹਿਲੀ ਵਾਰ1901
ਵੈੱਬਸਾਈਟNobelprize.org
ਬੰਦ ਕਰੋ

ਨੋਬੇਲ ਸ਼ਾਂਤੀ ਇਨਾਮ ਜੇਤੂ

ਹੋਰ ਜਾਣਕਾਰੀ ਸਾਲ, ਨਾਮ ...
ਸਾਲ ਨਾਮ ਦੇਸ਼
2012 ਯੂਰਪੀ ਸੰਘ  EU
2011 ਏਲੇਨ ਜਾਨਸਨ-ਸਰਲੀਫ ਫਰਮਾ:Country data ਲਾਯਬੇਰਿਯਾ
2011 ਲੇਮਾਹ ਜੀਬੋਵੀ ਫਰਮਾ:Country data ਲਾਯਬੇਰਿਯਾ
2011 ਤਵਾਕ੍ਕੁਲ ਕਰਮਾਨ ਫਰਮਾ:Country data ਯਮਨਚੇ ਪ੍ਰਜਾਸਤ੍ਤਾਕ
2010 ਲਿਊ ਸ਼ਿਆਓਬਾ  ਚੀਨ
2009 ਬਰਾਕ ਓਬਾਮਾ  ਸੰਯੁਕਤ ਰਾਜ ਅਮਰੀਕਾ
2008 ਮਾਰਟੀ ਅਹਤੀਸਾਰੀ ਫਰਮਾ:Country data ਫਿਨਲੈਂਡ
2007 ਏਲ ਗੋਰ  ਸੰਯੁਕਤ ਰਾਜ ਅਮਰੀਕਾ
2006 ਮੋਹੰਮਦ ਯੁਨੁਸ  ਬੰਗਲਾਦੇਸ਼
2005 ਮੋਹਮਦ ਏਲ-ਬਰਾਦੇਈ ਫਰਮਾ:Country data ਮਿਸਰ
2004 ਵੰਗਾਰੀ ਮਥਾਈ ਫਰਮਾ:Country data ਕੇਨੀਆ
2003 ਸਿਰਿਨ ਏਬਾਦੀ ਫਰਮਾ:Country data ਇਰਾਨ
2002 ਜਿਮੀ ਕਾਰਟਰ  ਸੰਯੁਕਤ ਰਾਜ ਅਮਰੀਕਾ
2001 ਕੋਫੀ ਅੰਨਾਨ ਫਰਮਾ:Country data ਘਾਨਾ
2000 ਕਿਮ ਦੇ-ਜੁੰਗ ਫਰਮਾ:Country data ਦੱਖਣ ਕੋਰੀਆ
1999 ਡਾਕਟਰਸ ਵਿਦਾਉਟ ਬਾਰ੍ਡਰ੍ਸ
1998 ਜਾਨ ਹਿਊਮ, ਡੇਵਿਡ ਟ੍ਰੀਂਬਲੇ ਫਰਮਾ:Country data ਉੱਤਰ ਆਇਰਲੈਂਡ
1997 ਕੌਮਾਂਤਰੀ ਕੰਪੇਨ ਟੂ ਬਨ ਲੈਂਡਮਾਈਨਸ
1996 ਕਾਰਲ ਫਿਲੀਪੇ ਝੀਮੇਨੇਸ ਬੇਲੋ, ਜੋਸੇ ਰੋਸ ਹੋਰਟਾ
1995 ਪੂਗਵਸ਼ ਕਾਨਫਰੰਸ, ਜੋਸੇਫ ਰੋਟਬਲਟ
1994 ਯਾਸਰ ਅਰਾਫਤ, ਸ਼ੀਮੋਨ ਪੇਰੇਸ, ਯੀਟ੍ਝਾਕ ਰਾਬੀਨ
1993 ਐਫ਼. ਡਬਲਯੂ. ਡੀ. ਕਲਾਰਕ, ਨੈਲਸਨ ਮੰਡੇਲਾ ਫਰਮਾ:Country data ਦੱਖਣ ਅਫ਼ਰੀਕਾ
1992 ਰਿਗੋਵੇਰਟਾ ਮੇਂਚਿਊ ਫਰਮਾ:Country data ਗਵਾਟੇਮਾਲਾ
1991 ਆਂਗ ਸਨ ਸੂ ਕੀ  ਮਿਆਂਮਾਰ
ਬੰਦ ਕਰੋ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.