ਨਾਇਰੋਬੀ
From Wikipedia, the free encyclopedia
ਨੈਰੋਬੀ ਕੀਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਅਤੇ ਲਾਗਲੇ ਇਲਾਕੇ ਮਿਲ ਕੇ ਨੈਰੋਬੀ ਕਾਊਂਟੀ ਵੀ ਬਣਾਉਂਦੇ ਹਨ।[1] "ਨੈਰੋਬੀ" ਨਾਂ ਮਾਸਾਈ ਵਾਕਾਂਸ਼ Enkare Nyrobi ਤੋਂ ਆਇਆ ਹੈ, ਜਿਸਦਾ ਅਨੁਵਾਦ "ਠੰਡਾ ਪਾਣੀ" ਹੈ ਜੋ ਕਿ ਨੈਰੋਬੀ ਦਰਿਆ ਦਾ ਮਾਸਈ ਨਾਂ ਹੈ ਜਿਸਨੇ ਇਸ ਸ਼ਹਿਰ ਨੂੰ ਆਪਣਾ ਨਾਂ ਦਿੱਤਾ। ਪਰ ਇਹ ਸ਼ਹਿਰ "ਸੂਰਜ ਹੇਠਾਂ ਹਰਾ ਸ਼ਹਿਰ" ਨਾਂ ਨਾਲ਼ ਵੀ ਮਸ਼ਹੂਰ ਹੈ ਅਤੇ ਇਸ ਦੁਆਲੇ ਬਹੁਤ ਸਾਰੇ ਵਧਦੇ ਹੋਏ ਬੰਗਲਿਆਂ ਵਾਲੇ ਉਪਨਗਰ ਹਨ।[2] ਇੱਥੋਂ ਦੇ ਵਾਸੀਆਂ ਨੂੰ ਨੈਰੋਬੀਆਈ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਨਾਇਰੋਬੀ, Boroughs ...
ਨਾਇਰੋਬੀ | |
---|---|
Boroughs | List
|
• ਘਣਤਾ | 4,509/km2 (11,680/sq mi) |
ਸਮਾਂ ਖੇਤਰ | ਯੂਟੀਸੀ+3 |
ਬੰਦ ਕਰੋ