ਨੈਨੀਤਾਲ
ਉਤਰਾਖੰਡ ਵਿਚ ਸੈਰ ਸਪਾਟੇ ਵਾਲੀ ਥਾਂ / From Wikipedia, the free encyclopedia
ਨੈਨੀਤਾਲ ਭਾਰਤ ਦੇ ਉੱਤਰਾਖੰਡ ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਕੂਮਾਊ ਖੇਰਰ ਵਿਚ ਨੈਨੀਤਾਲ ਜਿਲ੍ਹੇ ਦਾ ਬਹੁਤ ਮਹੱਤਵ ਹੈ। ਨੈਨੀ ਦਾ ਅਰਥ ਹੈ 'ਅੱਖਾਂ' ਅਤੇ ਤਾਲ ਦਾ ਅਰਥ ਹੈ 'ਝੀਲ' ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ੲਿਸ ਨੂੰ ਭਾਰਤ ਦਾ "ਲੇਕ ਅਾਫ਼ ਡਿਸਟ੍ਰਿਕ" ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਨੈਨੀਤਾਲ नैनीताल, Country ...
ਨੈਨੀਤਾਲ
नैनीताल | |
---|---|
Hill station | |
Country | India |
State | Uttarakhand |
District | Nainital |
ਉੱਚਾਈ | 2,084 m (6,837 ft) |
ਆਬਾਦੀ (2011) | |
• ਕੁੱਲ | 41,377 |
Languages | |
• Official | Hindi |
• Other | Kumauni |
ਸਮਾਂ ਖੇਤਰ | ਯੂਟੀਸੀ+5:30 (IST) |
PIN | 263001/263002 |
Telephone code | +91 - 5942 |
ਵਾਹਨ ਰਜਿਸਟ੍ਰੇਸ਼ਨ | UK 04 |
ਵੈੱਬਸਾਈਟ | nainital |
ਬੰਦ ਕਰੋ