![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/01/Flag_of_Niue.svg/langpa-640px-Flag_of_Niue.svg.png&w=640&q=50)
ਨਿਊਏ
ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਇੱਕ ਦੇਸ਼ / From Wikipedia, the free encyclopedia
ਨਿਊਏ (/[invalid input: 'icon']ˈnjuːeɪ/ NEW-ay; Niuean: Niuē) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਤੋਂ 2,400 ਕਿਲੋਮੀਟਰ ਉੱਤਰ-ਪੂਰਬ ਵੱਲ ਪੈਂਦਾ ਹੈ ਅਤੇ ਇਹ ਟੋਂਗਾ (ਦੱਖਣ-ਪੱਛਮ ਵੱਲ), ਸਮੋਈ ਦੇਸ਼ਾਂ (ਉੱਤਰ-ਪੱਛਮ ਵੱਲ) ਅਤੇ ਕੁੱਕ ਟਾਪੂਆਂ (ਦੱਖਣ-ਪੂਰਬ ਵੱਲ) ਵੱਲੋਂ ਬਣਾਏ ਗਏ ਤਿਕੋਣ ਵਿੱਚ ਪੈਂਦਾ ਹੈ। ਇਸ ਦਾ ਖੇਤਰਫਲ 260 ਵਰਗ ਕਿ.ਮੀ. ਹੈ ਅਤੇ ਇਸ ਦੀ ਅਬਾਦੀ, ਜੋ ਬਹੁਤੀ ਕਰ ਕੇ ਪਾਲੀਨੇਸ਼ੀਆਈ ਹੈ, ਲਗਭਗ 1,400 ਹੈ। ਇਸਨੂੰ ਸਥਾਨਕ ਤੌਰ ਉੱਤੇ "ਦਾ ਰਾਕ" (ਪੱਥਰ) ਹੀ ਕਿਹਾ ਜਾਂਦਾ ਹੈ ਜੋ ਰਿਵਾਇਤੀ ਨਾਂ "ਰਾਕ ਆਫ਼ ਪਾਲੀਨੇਸ਼ੀਆ" (ਪਾਲੀਨੇਸ਼ੀਆ ਦਾ ਪੱਥਰ) ਤੋਂ ਆਇਆ ਹੈ।
ਵਿਸ਼ੇਸ਼ ਤੱਥ ਨਿਊਏNiuē, ਰਾਜਧਾਨੀ ...
ਨਿਊਏ Niuē | |||||
---|---|---|---|---|---|
| |||||
ਐਨਥਮ: Ko e Iki he Lagi (ਨਿਊਏਈ) ਸੁਰਗਾਂ ਵਿਚਲਾ ਮਾਲਕ | |||||
![]() | |||||
ਰਾਜਧਾਨੀ | ਅਲੋਫ਼ੀ | ||||
ਸਭ ਤੋਂ ਵੱਡਾ ਪਿੰਡ | ਹਕੁਪੂ | ||||
ਅਧਿਕਾਰਤ ਭਾਸ਼ਾਵਾਂ |
| ||||
ਵਸਨੀਕੀ ਨਾਮ | ਨਿਊਏਈ | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਬਾਦਸ਼ਾਹੀ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਗਵਰਨਰ-ਜਨਰਲ | ਜੈਰੀ ਮੇਟਪੈਰੀ | ||||
• ਮੁਖੀ | ਤੋਕੇ ਤਲਾਗੀ | ||||
ਵਿਧਾਨਪਾਲਿਕਾ | ਨਿਊਏ ਸਭਾ | ||||
ਸਬੰਧਤ ਮੁਲਕ | |||||
• ਨਿਊਜ਼ੀਲੈਂਡ ਨਾਲ਼ ਅਜ਼ਾਦ ਸਬੰਧ ਵਿੱਚ ਸਵੈ-ਸਰਕਾਰ | 19 ਅਕਤੂਬਰ 1974 | ||||
1994 | |||||
ਖੇਤਰ | |||||
• ਕੁੱਲ | 260 km2 (100 sq mi) | ||||
• ਜਲ (%) | 0 | ||||
ਆਬਾਦੀ | |||||
• ਜੁਲਾਈ 2009 ਅਨੁਮਾਨ | 1,398[3] (221ਵਾਂ) | ||||
• ਘਣਤਾ | 5.35/km2 (13.9/sq mi) (n/a) | ||||
ਜੀਡੀਪੀ (ਪੀਪੀਪੀ) | ਅਨੁਮਾਨ | ||||
• ਕੁੱਲ | $10 ਮਿਲੀਅਨ (ਦਰਜਾ ਨਹੀਂ) | ||||
ਮੁਦਰਾ |
| ||||
ਸਮਾਂ ਖੇਤਰ | UTC−11 | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +683 | ||||
ਇੰਟਰਨੈੱਟ ਟੀਐਲਡੀ | .nu |
ਬੰਦ ਕਰੋ
![](http://upload.wikimedia.org/wikipedia/commons/thumb/e/ec/Inside.Church%2CNiue%2CThomas_Andrew_1896.jpg/320px-Inside.Church%2CNiue%2CThomas_Andrew_1896.jpg)
ਥਾਮਸ ਐਂਡਰੂ ਵੱਲੋਂ ਖਿੱਚੀ ਗਈ ਤਸਵੀਰ (1855–1939)।
![](http://upload.wikimedia.org/wikipedia/commons/thumb/8/81/CoralChasminNiue.jpg/640px-CoralChasminNiue.jpg)