From Wikipedia, the free encyclopedia
ਨਿਊ ਕੈਲੇਡੋਨੀਆ (ਫ਼ਰਾਂਸੀਸੀ: Nouvelle-Calédonie)[nb 1] ਦੱਖਣ-ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਫ਼ਰਾਂਸ ਦੀ ਇੱਕ ਵਿਸ਼ੇਸ਼ ਸਮੂਹਿਕਤਾ ਹੈ ਜੋ ਆਸਟਰੇਲੀਆ ਤੋਂ 1,210 ਕਿ.ਮੀ. ਪੂਰਬ ਅਤੇ ਮੁੱਖਦੀਪੀ ਫ਼ਰਾਂਸ ਤੋਂ 16,136 ਕਿ.ਮੀ. ਪੂਰਬ ਵੱਲ ਪੈਂਦੀ ਹੈ।[5] ਇਸ ਟਾਪੂ-ਸਮੂਹ ਵਿੱਚ, ਜੋ ਮੈਲਾਨੇਸ਼ੀਆ ਉਪ-ਖੇਤਰ ਦਾ ਹਿੱਸਾ ਹੈ, ਗ੍ਰਾਂਦ ਟੈਰ ਦਾ ਮੁੱਖ ਟਾਪੂ, ਲੌਇਅਲਟੀ ਟਾਪੂ, ਬਲੇਪ ਟਾਪੂ-ਸਮੂਹ, ਚੀੜ੍ਹ ਟਾਪੂ ਅਤੇ ਕੁਝ ਦੁਰਾਡੇ ਟਾਪੂ ਸ਼ਾਮਲ ਹਨ।[6] ਕੋਰਲ ਸਾਗਰ ਵਿਚਲੇ ਚੈਸਟਰਫ਼ੀਲਡ ਟਾਪੂ ਵੀ ਨਿਊ ਕੈਲੇਡੋਨੀਆ ਦੇ ਹੀ ਹਿੱਸੇ ਹਨ। ਸਥਾਨਕ ਲੋਕ ਗ੍ਰਾਂਦ ਟੈਰ ਨੂੰ "ਲ ਕੈਯੂ" (ਚਟਾਨ) ਆਖਦੇ ਹਨ।[7]
ਨਿਊ ਕੈਲੇਡੋਨੀਆ Nouvelle-Calédonie | |||||
---|---|---|---|---|---|
| |||||
ਮਾਟੋ: "Terre de parole, terre de partage"[1] | |||||
ਐਨਥਮ: Soyons unis, devenons frères[1] | |||||
ਰਾਜਧਾਨੀ | ਨੂਮਿਆ | ||||
ਸਭ ਤੋਂ ਵੱਡਾ ਸ਼ਹਿਰ | ਨੂਮਿਅ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਵਸਨੀਕੀ ਨਾਮ | ਨਿਊ ਕੈਲੇਡੋਨੀਆਈ | ||||
ਸਰਕਾਰ | ਮੁਥਾਜ ਰਾਜਖੇਤਰ | ||||
• ਰਾਸ਼ਟਰਪਤੀ | ਫ਼ਰਾਂਸੋਆ ਆਲਾਂਦ | ||||
• ਨਿਊ ਕੈਲੇਡੋਨੀਆ ਸਰਕਾਰ ਦਾ ਮੁਖੀ | ਹਾਰੋਲਡ ਮਾਰਟਿਨ | ||||
• ਉੱਚ ਕਮਿਸ਼ਨਰ | ਜੀਨ-ਜਾਕ ਬ੍ਰੋ | ||||
ਵਿਧਾਨਪਾਲਿਕਾ | ਕਾਂਗਰਸ | ||||
ਫ਼ਰਾਂਸ ਦੀ ਵਿਸ਼ੇਸ਼ ਸਮੂਹਿਕਤਾ | |||||
• ਫ਼ਰਾਂਸ ਵੱਲੋਂ ਕਬਜ਼ਾ | 1853 | ||||
• ਵਿਦੇਸ਼ੀ ਰਾਜਖੇਤਰ | 1946 | ||||
• ਵਿਸ਼ੇਸ਼ ਸਮੂਹਿਕਤਾ | 1999 | ||||
ਖੇਤਰ | |||||
• ਕੁੱਲ | 18,576 km2 (7,172 sq mi) (154ਵਾਂ) | ||||
ਆਬਾਦੀ | |||||
• 2011 ਅਨੁਮਾਨ | 252,000[2] (182ਵਾਂ) | ||||
• 2009 ਜਨਗਣਨਾ | 245,580[3] | ||||
• ਘਣਤਾ | 13.6/km2 (35.2/sq mi) (200ਵਾਂ) | ||||
ਜੀਡੀਪੀ (ਨਾਮਾਤਰ) | 2010 ਅਨੁਮਾਨ | ||||
• ਕੁੱਲ | US$8.85 ਬਿਲੀਅਨ[4] | ||||
• ਪ੍ਰਤੀ ਵਿਅਕਤੀ | US$35,436[4] | ||||
ਮੁਦਰਾ | ਸੀ.ਐੱਫ਼.ਪੀ. ਫ਼ਰੈਂਕ (XPF) | ||||
ਸਮਾਂ ਖੇਤਰ | UTC+11 | ||||
ਕਾਲਿੰਗ ਕੋਡ | +687 | ||||
ਇੰਟਰਨੈੱਟ ਟੀਐਲਡੀ | .nc |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.