![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/cd/Self-portrait_of_Nadar.jpg/640px-Self-portrait_of_Nadar.jpg&w=640&q=50)
ਨਾਦਾਰ
From Wikipedia, the free encyclopedia
ਨਾਦਾਰ ਗਾਸਪਾਰ-ਫੇਲੀ ਤੂਰਨਾਸ਼ੋਂ (6 ਅਪਰੈਲ 1820 – 23 ਮਾਰਚ 1910),[1] ਇੱਕ ਫ਼ਰਾਂਸੀਸੀ ਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ ਅਤੇ ਗੁਬਾਰਾ ਬਣਾਉਣ ਵਾਲਾ ਸੀ।
ਵਿਸ਼ੇਸ਼ ਤੱਥ ਨਾਦਾਰ, ਜਨਮ ...
ਨਾਦਾਰ | |
---|---|
![]() Self-portrait of Nadar, c. 1860 | |
ਜਨਮ | ਗਾਸਪਾਰ-ਫੇਲੀ ਤੂਰਨਾਸ਼ੋਂ (1820-04-06)6 ਅਪ੍ਰੈਲ 1820 |
ਮੌਤ | 20 ਮਾਰਚ 1910(1910-03-20) (ਉਮਰ 89) ਪੈਰਿਸ, ਫਰਾਂਸ |
ਕਬਰ | ਪੇਰੇ ਲਾਚੇਸ ਕਬਰਸਤਾਨ 48.860°N 2.396°E / 48.860; 2.396 |
ਰਾਸ਼ਟਰੀਅਤਾ | ਫ੍ਰੈਂਚ |
ਪੇਸ਼ਾ | ਫੋਟੋਗਰਾਫ਼ਰ, ਪੱਤਰਕਾਰ, ਨਾਵਲਕਕਾਰ, ਕੈਰੀਕੇਚਰ |
ਲਈ ਪ੍ਰਸਿੱਧ | ਫੋਟੋਗ੍ਰਾਫੀ ਵਿੱਚ ਪਾਇਨੀਅਰ |
ਮਾਤਾ-ਪਿਤਾ | ਵਿਕਟਰ ਤੂਰਨਾਸ਼ੋਂ |
ਦਸਤਖ਼ਤ | |
![]() |
ਬੰਦ ਕਰੋ
ਇਸ ਦੀਆਂ ਖਿੱਚੀਆਂ ਤਸਵੀਰਾਂ ਦੁਨੀਆ ਭਰ ਵਿੱਚ ਬਹੁਤ ਹੀ ਮਸ਼ਹੂਰ ਹਨ।