![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c4/Niger_river_at_Koulikoro.jpg/640px-Niger_river_at_Koulikoro.jpg&w=640&q=50)
ਨਾਈਜਰ ਦਰਿਆ
ਪੱਛਮੀ ਅਫ਼ਰੀਕਾ ਵਿੱਚ ਇੱਕ ਦਰਿਆ / From Wikipedia, the free encyclopedia
ਨਾਈਜਰ ਦਰਿਆ (/[invalid input: 'icon']ˈnaɪdʒər/ NY-jər) ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਦਰਿਆ ਹੈ ਜਿਸਦੀ ਲੰਬਾਈ ਲਗਭਗ 4,180 ਕਿ.ਮੀ. ਹੈ। ਇਸ ਦੇ ਬੇਟ ਦਾ ਖੇਤਰਫਲ 2,117,700 ਵਰਗ ਕਿ.ਮੀ. ਹੈ।[3] ਇਸ ਦਾ ਸਰੋਤ ਦੱਖਣ-ਪੂਰਬੀ ਗਿਨੀ ਦੇ ਗਿਨੀ ਪਹਾੜਾਂ ਵਿੱਚ ਹੈ। ਇਹ ਨੀਲ ਅਤੇ ਕਾਂਗੋ ਦਰਿਆਵਾਂ ਮਗਰੋਂ ਅਫ਼ਰੀਕਾ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਪ੍ਰਮੱਖ ਸਹਾਇਕ ਦਰਿਆ ਬਨੂ ਦਰਿਆ ਹੈ।
ਵਿਸ਼ੇਸ਼ ਤੱਥ ਦੇਸ਼, ਸ਼ਹਿਰ ...
ਨਾਈਜਰ ਦਰਿਆ (Joliba, Orimiri, Isa Ber, Oya, gher n gheren) | |
ਦਰਿਆ | |
ਕੂਲੀਕੋਰੋ, ਮਾਲੀ ਵਿਖੇ ਨਾਈਜਰ ਦਰਿਆ | |
ਨਾਂ ਦਾ ਸਰੋਤ: ਪਤਾ ਨਹੀਂ। ਸ਼ਾਇਦ ਬਰਬਰ ਭਾਸ਼ਾ ਦੇ ਸ਼ਬਦ ਘੇਰ ਦਰਿਆ ਤੋਂ | |
ਦੇਸ਼ | ਗਿਨੀ, ਮਾਲੀ, ਨਾਈਜਰ, ਬੇਨਿਨ, ਨਾਈਜੀਰੀਆ |
---|---|
ਸਹਾਇਕ ਦਰਿਆ | |
- ਖੱਬੇ | ਸੋਕੋਤੋ ਦਰਿਆ, ਕਦੂਨਾ ਦਰਿਆ, ਬਨੂ ਦਰਿਆ |
- ਸੱਜੇ | ਬਾਨੀ ਦਰਿਆ |
ਸ਼ਹਿਰ | ਤੰਬਾਕੂੰਦਾ, ਬਮਾਕੋ, ਤਿੰਬਕਤੂ, ਨਿਆਮੀ, ਲੋਕੋਜਾ, ਓਨਿਤਸ਼ਾ |
ਦਹਾਨਾ | |
- ਸਥਿਤੀ | ਗਿਨੀ ਦੀ ਖਾੜੀ, ਨਾਈਜੀਰੀਆ |
ਲੰਬਾਈ | 4,180 ਕਿਮੀ (2,597 ਮੀਲ) |
ਬੇਟ | 21,17,700 ਕਿਮੀ੨ (8,17,649 ਵਰਗ ਮੀਲ) |
ਡਿਗਾਊ ਜਲ-ਮਾਤਰਾ | ਨਾਈਜਰ ਡੈਲਟਾ |
- ਔਸਤ | 5,589 ਮੀਟਰ੩/ਸ (1,97,374 ਘਣ ਫੁੱਟ/ਸ) [1] |
- ਵੱਧ ਤੋਂ ਵੱਧ | 27,600 ਮੀਟਰ੩/ਸ (9,74,685 ਘਣ ਫੁੱਟ/ਸ) [2] |
- ਘੱਟੋ-ਘੱਟ | 500 ਮੀਟਰ੩/ਸ (17,657 ਘਣ ਫੁੱਟ/ਸ) |
ਬੰਦ ਕਰੋ