From Wikipedia, the free encyclopedia
ਧਨਬਾਦ ਭਾਰਤੀ ਪ੍ਰਾਂਤ ਝਾਰਖੰਡ ਦਾ ਕੋਲੇ ਦੀਆਂ ਖਾਨਾ ਲਈ ਮਸ਼ਹੂਰ, ਸਭ ਤੋਂ ਵੱਡਾ ਸ਼ਹਿਰ ਹੈ। ਟਾਟਾ, ਬੀਸੀਸੀਐਲ, ਈਸੀਐਲ, ਇੰਡੀਅਨ ਆਇਰਨ ਐੰਡ ਸਟੀਲ ਕੰਪਨੀ ਦੀਆਂ ਇਥੇ ਕੋਲੇ ਦੀਆਂ ਖਾਨਾਂ ਹਨ। ਇਥੇ ਇੰਡੀਅਨ ਸਕੂਲ ਆਫ ਮਾਈਨਜ਼, ਰੇਲਵੇ ਡਵੀਜਨ, ਜ਼ਿਲ੍ਹਾ ਹੈਡਕੁਆਟਰ ਹੈ। ਇਸ ਦੀਆਂ ਇੱਕ ਲੋਕ ਸਭਾ ਦੀ ਅਤੇ ਛੇ ਵਿਧਾਨ ਸਭਾ ਦੀਆਂ ਸੀਟਾਂ ਹਨ।[1]
ਧਨਬਾਦ
धनबाद,دھنباد | |
---|---|
ਉਪਨਾਮ: 'ਭਾਰਤ ਦੀ ਕੋਲਾ ਰਾਜਧਾਨੀ' | |
ਦੇਸ਼ | ਭਾਰਤ |
ਪ੍ਰਾਂਤ | ਝਾਰਖੰਡ |
ਜ਼ਿਲ੍ਹੇ | ਧਨਬਾਦ |
ਖੇਤਰ | |
• ਮਹਾਂਨਗਰ | 577 km2 (223 sq mi) |
ਉੱਚਾਈ | 222 m (728 ft) |
ਆਬਾਦੀ (2011) | |
• ਮਹਾਂਨਗਰ | 11,95,298 |
• ਰੈਂਕ | 33ਵਾਂ |
• ਘਣਤਾ | 2,100/km2 (5,400/sq mi) |
• ਸ਼ਹਿਰੀ | 1,84,14,288 |
ਭਾਸ਼ਾ | |
• ਦਫਤਰੀ | ਹਿੰਦੀ ਭਾਸ਼ਾ, ਉਰਦੂ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 826001 |
ਟੈਲੀਫੋਨ ਕੋਡ | +91-326 |
ਵਾਹਨ ਰਜਿਸਟ੍ਰੇਸ਼ਨ | JH 10: BR 17 (Discontinued) |
ਵੈੱਬਸਾਈਟ | www |
ਮੈਥਨ ਝੀਲ ਜੋ ਕਿ 65 km2 ਦੇ ਖੇਤਰਫਲ ਵਿੱਚ ਫੈਲੀ ਹੋਈ ਹੈ। ਪੰਛੀ ਅਤੇ ਹਿਰਨ ਸੈਂਚਰੀ ਵੀ ਹੈ। ਇਥੇ 15 ਦਸੰਬਰ ਤੋਂ 20 ਜਨਵਰੀ ਵਿੱਚ ਇਸ ਸਥਾਨ ਦੀ ਸੈਰ ਕੀਤੀ ਜਾ ਸਕਦੀ ਹੈ। ਟੋਪਚੰਚੀ ਝੀਲ, ਕਲਿਆਨੇਸ਼ਵਾਰੀ ਮੰਦਰ, ਰਾਮ ਮੰਦਰ, ਸ਼ਕਤੀ ਮੰਦਰ, ਭਾਟਿੰਡਾ ਝਰਨਾ, ਪੰਚੇਤ ਡੈਮ ਦੇਖਣਯੋਗ ਸਥਾਨ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.