ਦੱਖਣ-ਪੂਰਬੀ ਯੂਰਪ ਬਾਲਕਨ ਮੁਲਕਾਂ ਨੂੰ ਤੁਲਨਾਤਮਕ ਤੌਰ ਉੱਤੇ ਇੱਕ ਨਵਾਂ ਦਿੱਤਾ ਗਿਆ ਸਿਆਸੀ ਅਹੁਦਾ ਹੈ।[1][2] ਮਾਰੀਆ ਤੋਦੋਰੋਵਾ ਅਤੇ ਵੈਸਨਾ ਗੋਲਡਸਵਰਦੀ ਵਰਗੇ ਲੇਖਕ ਇਸ ਖੇਤਰ ਨੂੰ ਬਾਲਕਨ ਦੀ ਥਾਂ ਦੱਖਣ-ਪੂਰਬੀ ਯੂਰਪ ਕਹਿਣ ਦੀ ਸਲਾਹ ਦਿੰਦੇ ਹਨ ਤਾਂ ਜੋ ਬਾਲਕਨ ਸ਼ਬਦ ਨਾਲ਼ ਸਬੰਧਤ ਮਾੜੀਆਂ ਭਾਵਨਾਵਾਂ ਤੋਂ ਪੈਦਾ ਹੁੰਦੀਆਂ ਗ਼ਲਤ-ਫ਼ਹਿਮੀਆਂ ਨੂੰ ਦੂਰ ਕੀਤਾ ਜਾ ਸਕੇ।[3]
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.