ਦੇਹਰਾਦੂਨ ਜ਼ਿਲ੍ਹਾ
From Wikipedia, the free encyclopedia
ਦੇਹਰਾਦੂਨ,ਭਾਰਤ ਦੀ ਰਾਜਧਾਨੀ ਹੈ ਜਿਸਦੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇਹਰਾਦੂਨ ਨਗਰ ਵਿੱਚ ਹਨ। ਇਸ ਜਿੱਲੇ ਵਿੱਚ 6 ਤਹਿਸੀਲਾਂ, 6 ਭਾਈਚਾਰੇ ਦੇ ਵਿਕਾਸ ਬਲਾਕ,17 ਸ਼ਹਿਰ,764 ਆਬਾਦ ਪਿੰਡ ਤੇ 18 ਇੱਦਾਂ ਦੇ ਪਿੰਡ ਜਿਥੇ ਕੋਈ ਨਹੀਂ ਰਹਿੰਦਾ ਹੈ। ਦੇਸ਼ ਦੀ ਰਾਜਧਾਨੀ ਤੋਂ 230 ਕਿ.ਲੋ. ਦੂਰ ਸਥਿੱਤ ਇਸ ਨਗਰ ਦਾ ਪ੍ਰਸਿਧ ਇਤਿਹਾਸ ਹੈ। ਕੁਦਰਤੀ ਸੁੰਦਰਤਾ ਨਾਲ ਭਰਭੂਰ ਇਹ ਨਗਰ ਅਨੇਕ ਸਿੱਖਿਆ ਸੰਸਥਾਂਵਾਂ ਦੇ ਕਾਰਣ ਵੀ ਜਾਣਿਆ ਜਾਂਦਾ ਹੈ। ਇੱਥੇ ਤੇਲ ਤੇ ਕੁਦਰਤੀ ਗੈਸ ਆਯੋਗ, ਸਰਵੇ ਆਫ਼ ਇੰਡਿਆ, ਭਾਰਤੀ ਪੇਟ੍ਰੋਲੀਅਮ ਸੰਸਥਾਨ ਵਰਗੇ ਸ਼ਿਖਾਂ ਸੰਸਥਾਨ ਹਨ। ਇਹ ਇੱਕ ਪ੍ਰਸਿੱਧ ਸੈਲਾਨੀ ਸਥਲ ਹੈ। ਦੇਹਰਾਦੂਨ ਵਿੱਚ ਵਣ ਅਨੁਸੰਧਾਨ ਸੰਸਥਾਨ, ਭਾਰਤੀ ਰਾਸ਼ਟਰੀ ਮਿਲਿਟਰੀ ਕਾਲਜ, ਇੰਡਿਅਨ ਮਿਲਿਟਰੀ ਅਕੇਡਿਮੀ ਵਰਗੀ ਸਿੱਖਿਆ ਸੰਸਥਾਂਵਾਂ ਹਨ। ਉਰੇ ਬਾਸਮਤੀ ਚੌਲ, ਚਾਹ ਤੇ ਲੀਚੀ ਦੇ ਬਾਗ ਇਸਦੀ ਪ੍ਰਸਿਧੀ ਹੋਰ ਹਨ ਤੇ ਸ਼ਹਿਰ ਨੂੰ ਸੁੰਦਰਤਾ ਦਿੰਦੇ ਹੰਨ।[1]
ਵਿਸ਼ੇਸ਼ ਤੱਥ ਦੇਹਰਾਦੂਨ, ਦੇਸ਼ ...
ਦੇਹਰਾਦੂਨ | |
---|---|
District | |
ਦੇਹਰਾਦੂਨ ਰੇਲਵੇ ਸਟੇਸ਼ਨ | |
ਦੇਸ਼ | ![]() |
State | ਉੱਤਰਾਖੰਡ |
Division | ਗਰ੍ਹ੍ਵਾਲ |
Headquarters | ਦੇਹਰਾਦੂਨ |
ਖੇਤਰ | |
• ਕੁੱਲ | 300 km2 (100 sq mi) |
ਆਬਾਦੀ (2011) | |
• ਕੁੱਲ | 16,98,560 |
• ਘਣਤਾ | 550/km2 (1,400/sq mi) |
Languages | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | dehradun |
ਬੰਦ ਕਰੋ