ਦਿਵੇਹੀ ਭਾਸ਼ਾ
ਇੰਡੋ-ਆਰੀਅਨ ਭਾਸ਼ਾਵਾਂ ਦੀ ਮਾਲਦੀਵਜ਼ ਭਾਸ਼ਾ / From Wikipedia, the free encyclopedia
ਦਿਵੇਹੀ (ދިވެހި, ਦਿਵੇਹੀ ਜਾਂ ދިވެހިބަސް, ਦਿਵੇਹੀ-ਬਾਸ) ਇੱਕ ਭਾਰਤੀ-ਆਰੀਆਈ ਭਾਸ਼ਾ ਹੈ ਜੋ ਮਾਲਦੀਵ ਦੀ ਰਾਸ਼ਟਰੀ ਭਾਸ਼ਾ ਅਤੇ ਇਸ ਦੇ ਲਗਭਗ 3.5 ਕਰੋੜ ਬੁਲਾਰੇ ਹਨ। ਇਹ ਲਕਸ਼ਦੀਪ, ਭਾਰਤ ਦੇ ਟਾਪੂ ਮਿਨੀਕੋਈ ਉੱਤੇ ਲਗਭਗ 10,000 ਵਿਅਕਤੀਆਂ ਦੀ ਮਾਂ ਬੋਲੀ ਹੈ ਜਿੱਥੇ ਇਸ ਦੀ ਮਾਹਲ ਉਪਭਾਸ਼ਾ ਬੋਲੀ ਜਾਂਦੀ ਹੈ। ਇਹ ਥਾਨਾ ਲਿਪੀ ਵਿੱਚ ਲਿਖੀ ਜਾਂਦੀ ਹੈ।
ਵਿਸ਼ੇਸ਼ ਤੱਥ ਦਿਵੇਹੀ, ਜੱਦੀ ਬੁਲਾਰੇ ...
ਦਿਵੇਹੀ | |
---|---|
![]() (divehi) | |
ਜੱਦੀ ਬੁਲਾਰੇ | ਮਾਲਦੀਵ (Minicoy Island) |
Native speakers | 340,000 (2012)[1] |
ਇੰਡੋ-ਯੂਰਪੀ
| |
ਲਿਖਤੀ ਪ੍ਰਬੰਧ | ਥਾਨਾ (Dhives Akuru until the 18th century) |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਫਰਮਾ:ਮਾਲਦੀਵ |
ਰੈਗੂਲੇਟਰ | ਦਿਵੇਹੀ ਅਕਾਦਮੀ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | dv |
ਆਈ.ਐਸ.ਓ 639-2 | div |
ਆਈ.ਐਸ.ਓ 639-3 | div |
Glottolog | dhiv1236 |
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ
ਦਿਵੇਹੀ ਭਾਸ਼ਾ ਮਹਾਰਾਸ਼ਟਰੀ ਪ੍ਰਾਕ੍ਰਿਤ ਵਿੱਚੋਂ ਨਿਕਲੀ ਹੈ[2][3][4] ਅਤੇ ਇਹ ਮਰਾਠੀ, ਕੋਂਕਣੀ ਅਤੇ ਸਿੰਹਾਲਾ ਭਾਸ਼ਾਵਾਂ ਨਾਲ ਬਹੁਤ ਮੇਲ ਖਾਂਦੀ ਹੈ।[5] ਦਿਵੇਹੀ ਭਾਸ਼ਾ ਦੇ ਵਿਕਾਸ ਦੌਰਾਨ ਕਈ ਭਾਸ਼ਾਵਾਂ ਨੇ ਇਸ ਉੱਤੇ ਪਾਇਆ ਹੈ ਜਿਸ ਵਿੱਚੋਂ ਸਭ ਤੋਂ ਮਹੱਤਵਪੂਰਨ ਭੂਮਿਕਾ ਅਰਬੀ ਭਾਸ਼ਾ ਦੀ ਹੈ। ਇਹਨਾਂ ਤੋਂ ਬਿਨਾਂ ਫ਼ਰਾਂਸੀਸੀ, ਫ਼ਾਰਸੀ, ਪੁਰਤਗਾਲੀ, ਹਿੰਦੁਸਤਾਨੀ, ਅਤੇ ਅੰਗਰੇਜ਼ੀ ਨੇ ਵੀ ਇਸ ਉੱਤੇ ਅਸਰ ਪਾਇਆ ਹੈ।