ਦਮੋਦਰ ਦਾਸ ਅਰੋੜਾਪੰਜਾਬੀ ਕਵੀ / From Wikipedia, the free encyclopedia ਦਮੋਦਰ ਦਾਸ ਅਰੋੜਾ (ਸ਼ਾਹਮੁਖੀ: دمودر داس اروڑا) ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ 'ਹੀਰ ਦਮੋਦਰ'।[1]
ਦਮੋਦਰ ਦਾਸ ਅਰੋੜਾ (ਸ਼ਾਹਮੁਖੀ: دمودر داس اروڑا) ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ 'ਹੀਰ ਦਮੋਦਰ'।[1]