ਮਾਰਵਲ ਦ ਅਵੈਂਜਰਸ ,ਜਾਂ ਆਮ ਤੌਰ 'ਤੇ ਦ ਅਵੈਂਜਰਸ, 2012 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜੋ ਮਾਰਵਲ ਕੌਮਿਕਸ ਦੀ ਇਸੇ ਨਾਂ ਦੀ ਸੂਪਰਹੀਰੋ ਟੀਮ ’ਤੇ ਅਧਾਰਤ ਹੈ। ਇਹ ਮਾਰਵਲ ਸਟੂਡੀਓਜ਼ ਨੇ ਪ੍ਰੋਡਿਊਸ ਕੀਤੀ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਸ ਨੇ ਤਕਸੀਮ ਕੀਤੀ।1 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਇਹ ਛੇਵੀਂ ਫ਼ਿਲਮ ਹੈ। ਜੌਸ ਵੇਡਨ ਦੀ ਲਿਖੀ ਅਤੇ ਨਿਰਦੇਸ਼ਿਤ ਇਹ ਫ਼ਿਲਮ ਰੌਬਰਟ ਡਾਓਨੀ ਜੂਨੀਅਰ, ਕ੍ਰਿਸ ਈਵਾਂਸ, ਮਾਰਕ ਰੂਫ਼ਾਲੋ, ਕ੍ਰਿਸ ਹੈਮਸਵਰਥ, ਸਕਾਰਲੈਟ ਜੋਹਾਨਸਨ, ਜੇਰੇਮੀ ਰੈਨਰ, ਟੌਮ ਹਿਡਲਸਟਨ, ਕਲਾਰਕ ਗ੍ਰੈੱਗ, ਕੋਬੀ ਸਮਲਡਰਸ, ਸਟੈਲਨ ਸਕਾਸ਼ਗੂਦ ਅਤੇ ਸੈਮੂਐਲ ਐੱਲ. ਜੈਕਸਨ ਨੂੰ ਬਰਾਬਰ ਅਹਿਮੀਅਤ ਕਿਰਦਾਰ ਵਿੱਚ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਅਮਨ ਬਹਾਲੀ ਜਥੇਬੰਦੀ ਸ਼ੀਲਡ ਦਾ ਡਾਇਰੈਕਟਰ ਨਿੱਕ ਫ਼ਿਊਰੀ ਥੌਰ ਦੇ ਭਰਾ ਲੋਕੀ ਤੋਂ ਧਰਤੀ ਨੂੰ ਬਚਾਉਣ ਲਈ ਆਈਰਨ ਮੈਨ, ਕੈਪਟਨ ਅਮਰੀਕਾ, ਹਲਕ, ਅਤੇ ਥੌਰ ਨੂੰ ਭਰਤੀ ਕਰਦਾ ਹੈ।

ਵਿਸ਼ੇਸ਼ ਤੱਥ ਮਾਰਵਲ ਦ ਅਵੈਂਜਰਸ, ਨਿਰਦੇਸ਼ਕ ...
ਮਾਰਵਲ ਦ ਅਵੈਂਜਰਸ
Thumb
ਥੀਏਟ੍ਰੀਕਲ ਰਿਲੀਜ਼ ਪੋਸਟਰ
ਨਿਰਦੇਸ਼ਕਜੌਸ ਵੇਡਨ
ਸਕਰੀਨਪਲੇਅਜੌਸ ਵੇਡਨ
ਕਹਾਣੀਕਾਰ
  • ਜ਼ੈਕ ਪੈੱਨ
  • ਜੌਸ ਵੇਡਨ
ਨਿਰਮਾਤਾਕੇਵਿਨ ਫ਼ਾਇਗੀ
ਸਿਤਾਰੇ
ਸਿਨੇਮਾਕਾਰਸੀਮੱਸ ਮੈਕਗਾਰਵੀ
ਸੰਪਾਦਕ
  • ਜੈਫ਼ਰੀ ਫ਼ੋਰਡ
  • ਲੀਸਾ ਲੈਸਿਕ
ਸੰਗੀਤਕਾਰਐਲਨ ਸਿਲਵੈਸਟ੍ਰੀ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਵਾਲਟ ਡਿਜ਼ਨੀ ਸਟੂਡੀਓਜ਼
ਮੋਸ਼ਨ ਪਿਕਚਰਸ
1
ਰਿਲੀਜ਼ ਮਿਤੀਆਂ
  • 11 ਅਪ੍ਰੈਲ 2012 (2012-04-11) (ਐਲ ਕੈਪੀਟਨ ਥੀਏਟਰ)
  • 4 ਮਈ 2012 (2012-05-04) (ਸੰਯੁਕਤ ਰਾਜ)
ਮਿਆਦ
143 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜ਼ਟ$220 ਮਿਲੀਅਨ
ਬਾਕਸ ਆਫ਼ਿਸ$1.518 ਬਿਲੀਅਨ
ਬੰਦ ਕਰੋ

11 ਅਪਰੈਲ 2012 ਨੂੰ ਹਾਲੀਵੁੱਡ ਦੇ ਐਲ ਕੈਪੀਟਨ ਥੀਏਟਰ ਵਿੱਚ ਇਸ ਦਾ ਪ੍ਰੀਮੀਅਰ ਹੋਇਆ ਅਤੇ 4 ਮਈ 2012 ਨੂੰ ਇਹ ਪੂਰੇ ਸੰਯੁਕਤ ਰਾਜ ਅਮਰੀਕਾ ਵਿੱਚ ਜਾਰੀ ਹੋਈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.