![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/52/Piketty_in_Cambridge_3_crop.jpg/640px-Piketty_in_Cambridge_3_crop.jpg&w=640&q=50)
ਤੋਮਾਂ ਪਿਕੇਤੀ
From Wikipedia, the free encyclopedia
ਤੋਮਾਂ ਪਿਕੇਤੀ (ਫ਼ਰਾਂਸੀਸੀ: [tɔma pikɛti]; ਜਨਮ 7 ਮਈ 1971) ਇੱਕ ਫਰਾਂਸੀਸੀ ਅਰਥ-ਸ਼ਾਸਤਰੀ ਹੈ ਜਿਸਦਾ ਮੁੱਖ ਕੰਮ ਧਨ ਸੰਪੱਤੀ ਉੱਤੇ ਹੈ। ਇਹ 2013 ਦੀ ਮਸ਼ਹੂਰ ਪੁਸਤਕ "21ਵੀਂ ਸਦੀ ਵਿੱਚ ਪੂੰਜੀ" ਦਾ ਲੇਖਕ ਹੈ।[1] ਇਹ ਸਕੂਲ ਫਾਰ ਐਡਵਾਂਸ ਸਟੱਡੀਜ਼ ਇੰਨ ਸੋਸ਼ਲ ਸਾਇੰਸਜ਼ ਅਤੇ ਪੈਰਿਸ ਸਕੂਲ ਆਫ ਇਕਨੋਮਿਕਸ ਵਿੱਚ ਪ੍ਰੋਫੈਸਰ ਹੈ।[2]
ਵਿਸ਼ੇਸ਼ ਤੱਥ ਕੇਨਜੀਅਨ ਇਕਨਾਮਿਕਸ, ਜਨਮ ...
ਕੇਨਜੀਅਨ ਇਕਨਾਮਿਕਸ | |
---|---|
![]() ਤੋਮਾਂ ਪਿਕੇਤੀ ਕੈਮਬ੍ਰਿਜ, ਮੈਸਾਚੂਸਟਸ ਵਿੱਚ | |
ਜਨਮ | (1971-05-07) 7 ਮਈ 1971 (ਉਮਰ 53) ਕਲਿਚੀ, ਫ਼ਰਾਂਸ |
ਕੌਮੀਅਤ | ਫ਼ਰਾਂਸ |
ਅਦਾਰਾ | ਇਕਨਾਮਿਕਸ ਦਾ ਪੈਰਿਸ ਸਕੂਲ EHESS |
ਖੇਤਰ | ਪਬਲਿਕ ਇਕਨਾਮਿਕਸ |
ਅਲਮਾ ਮਾਤਰ | ਲੰਦਨ ਸਕੂਲ ਆਫ਼ ਇਕਨਾਮਿਕਸ École Normale Supérieure |
ਇਨਾਮ | Yrjö Jahnsson Award (2013) Prix du meilleur jeune économiste de France (2002) |
Information at IDEAS/RePEc |
ਬੰਦ ਕਰੋ