![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/30/Flag_of_Bharat_Rashtra_Samithi_%2528India_Nation_Council%2529.svg/langpa-640px-Flag_of_Bharat_Rashtra_Samithi_%2528India_Nation_Council%2529.svg.png&w=640&q=50)
ਭਾਰਤ ਰਾਸ਼ਟਰ ਸਮਿਤੀ
From Wikipedia, the free encyclopedia
ਭਾਰਤ ਰਾਸ਼ਟਰੀ ਸਮਿਤੀ' ਤੇਲੰਗਾਨਾ ਪ੍ਰਾਂਤ ਦੀ ਖੇਤਰੀ ਪਾਰਟੀ ਹੈ ਜੋ ਤੇਲੰਗਾਨਾ ਨਵਾਂ ਪ੍ਰਾਂਤ ਬਣਾਉਣ ਲਈ ਬਣੀ। ਇਹ ਰਾਜਨੀਤਿਕ ਪਾਰਟੀ ਹੁਣ ਤੇਲੰਗਾਨਾ ਪ੍ਰਾਂਤ ਵਿੱਚ ਸੱਤਾ ਵਿੱਚ ਹੈ। ਇਸਦਾ ਪ੍ਰਧਾਨ ਕੇ. ਚੰਦਰਸ਼ੇਖਰ ਰਾਓ ਹੈ।
ਵਿਸ਼ੇਸ਼ ਤੱਥ ਭਾਰਤ ਰਾਸ਼ਟਰੀ ਸਮਿਤੀ, ਚੇਅਰਪਰਸਨ ...
ਭਾਰਤ ਰਾਸ਼ਟਰੀ ਸਮਿਤੀ | |
---|---|
![]() | |
ਚੇਅਰਪਰਸਨ | ਚੰਦਰਸ਼ੇਖਰ ਰਾਓ |
ਸਥਾਪਨਾ | 27 ਅਪ੍ਰੈਲ 2001 (2001-04-27) |
ਮੁੱਖ ਦਫ਼ਤਰ | ਬੰਜਾਰਾ ਹਿਲ, ਹੈਦਰਾਬਾਦ, ਭਾਰਤ |
ਅਖ਼ਬਾਰ | ਨਮਸਤੇ ਤੇਲੰਗਾਨਾ |
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ ਧਰਮ ਨਿਰਪੱਖਤਾ |
ਸਿਆਸੀ ਥਾਂ | Centre-left |
ਰੰਗ | ਗੁਲਾਬੀ |
ਈਸੀਆਈ ਦਰਜੀ | ਸੂਬਾਈ ਪਾਰਟੀ[1] |
ਲੋਕ ਸਭਾ ਵਿੱਚ ਸੀਟਾਂ | 10 / 545
|
ਰਾਜ ਸਭਾ ਵਿੱਚ ਸੀਟਾਂ | 1 / 250
|
ਵਿੱਚ ਸੀਟਾਂ | 39 / 119
|
ਵੈੱਬਸਾਈਟ | |
www.brspartyonline.org | |
ਬੰਦ ਕਰੋ