ਤਾਸ਼ਕੰਤ ਐਲਾਨਨਾਮਾ
From Wikipedia, the free encyclopedia
ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ (1965) ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ[1][2]
ਵਿਸ਼ੇਸ਼ ਤੱਥ ਕਿਸਮ, ਪਰਸੰਗ ...
ਕਿਸਮ | ਸ਼ਾਤੀ ਸਮਝੋਤਾ |
---|---|
ਪਰਸੰਗ | ਭਾਰਤ-ਪਾਕਿਸਤਾਨ ਯੁੱਧ (1965) |
ਦਸਤਖ਼ਤ ਹੋਏ | 10 ਜਨਵਰੀ 1966; 58 ਸਾਲ ਪਹਿਲਾਂ (1966-01-10) |
ਟਿਕਾਣਾ | ਤਾਸ਼ਕੰਦ, ਸੋਵੀਅਤ ਯੂਨੀਅਨ |
ਦਸਤਖ਼ਤੀਏ | ਲਾਲ ਬਹਾਦੁਰ ਸ਼ਾਸਤਰੀ (ਭਾਰਤ ਦਾ ਪ੍ਰਧਾਨ ਮੰਤਰੀ) ਮਹੰਮਦ ਅਯੂਬ ਖਾਨ (ਪਾਕਿਸਤਾਨ ਦਾ ਰਾਸ਼ਟਰਪਤੀ) |
ਹਿੱਸੇਦਾਰ | ![]() ![]() |
ਬੋਲੀਆਂ | ਅੰਗਰੇਜ਼ੀ |
ਬੰਦ ਕਰੋ