![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/bd/Taras_Shevchenko_selfportrait_oil_1840.jpg/640px-Taras_Shevchenko_selfportrait_oil_1840.jpg&w=640&q=50)
ਤਾਰਾਸ ਸ਼ੇਵਚੈਨਕੋ
From Wikipedia, the free encyclopedia
ਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ[4] ( 9 ਮਾਰਚ [ਪੁ.ਤ. 25 ਫਰਵਰੀ] 1814 – 10 ਮਾਰਚ [ਪੁ.ਤ. 26 ਫਰਵਰੀ] 1861) ਇੱਕ ਯੂਕਰੇਨੀ ਕਵੀ, ਲੇਖਕ, ਕਲਾਕਾਰ, ਜਨਤਕ ਅਤੇ ਸਿਆਸੀ ਸ਼ਖਸੀਅਤ, ਦੇ ਨਾਲ ਨਾਲ ਲੋਕਧਾਰਾ-ਸ਼ਾਸਤਰੀ ਤੇ ਨਸਲਵਿਗਿਆਨੀ ਸੀ।
ਵਿਸ਼ੇਸ਼ ਤੱਥ ਤਾਰਾਸ ਸ਼ੇਵਚੈਨਕੋ, ਜਨਮ ...
ਤਾਰਾਸ ਸ਼ੇਵਚੈਨਕੋ | |
---|---|
![]() ਸੈਲਫ਼-ਪੋਰਟਰੇਟ, 1840 | |
ਜਨਮ | ਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ [Note a][1] Тара́с Григо́рович Шевче́нко 9 ਮਾਰਚ [ਪੁ.ਤ. 25 ਫਰਵਰੀ] 1814 ਮੋਰਿੰਤਸੀ, ਕੀਵ ਗਵਰਨੇਟ, ਰੂਸੀ ਸਾਮਰਾਜ (ਹੁਣ ਚੇਰਕਾਸੀ ਓਬਲਾਸਟ, ਯੂਕਰੇਨ) |
ਮੌਤ | 10 ਮਾਰਚ [ਪੁ.ਤ. 26 ਫਰਵਰੀ] 1861 (ਉਮਰ 47) ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ |
ਦਫ਼ਨ ਦੀ ਜਗ੍ਹਾ | ਸ਼ੇਵਚੈਨਕੋ ਨੈਸ਼ਨਲ ਪ੍ਰੀਜਰਵ "ਤਾਰਾਸ ਹਿੱਲ", ਕਾਨੀਵ, ਯੂਕਰੇਨ |
ਕਲਮ ਨਾਮ | ਤ.ਸ਼. ਕ.ਦਾਰਮੋਹਰੇ ਕੋਬਜ਼ਾਰ ਦਾਰਮੋਹਰੇ Ruel[2] Perebendya[3] |
ਕਿੱਤਾ | ਕਵੀ ਅਤੇ ਕਲਾਕਾਰ |
ਨਾਗਰਿਕਤਾ | ਰੂਸੀ ਸਾਮਰਾਜ |
ਅਲਮਾ ਮਾਤਰ | Imperial Academy of Arts, ਸੇਂਟ ਪੀਟਰਜ਼ਬਰਗ |
ਕਾਲ | 1840–1861 |
ਪ੍ਰਮੁੱਖ ਕੰਮ | ਕੋਬਜ਼ਾਰ |
ਦਸਤਖ਼ਤ | |
![]() |
ਬੰਦ ਕਰੋ