ਤਾਨਸੇਨ
From Wikipedia, the free encyclopedia
ਤਾਨਸੈਨ (ਜਨਮ 1493 ਜਾਂ 1506, ਉਦੋਂ ਨਾਮ ਰਾਮਤਨੂ ਪਾਂਡੇ ਸੀ – ਮੌਤ 1586 ਜਾਂ 1589 ਨਾਮ ਸੀ ਮੀਆਂ ਤਾਨਸੈਨ) ਅਕਬਰ ਮਹਾਨ ਦੇ ਦਰਬਾਰ ਵਿੱਚ ਨਵਰਤਨਾਂ ਵਿੱਚੋਂ ਇੱਕ ਮਹਾਨ ਸੰਗੀਤਕਾਰ ਹੋਇਆ ਹੈ। ਉਸ ਦੇ ਸੰਗੀਤ ਬਾਰੇ ਦੰਤ ਕਥਾ ਪ੍ਰਚਲਿਤ ਹੈ ਕਿ ਉਸ ਦੇ ਸੰਗੀਤ ਨਾਲ ਦੀਵੇ ਜਗ ਪੈਂਦੇ ਸਨ ਜਾਂ ਮੀਂਹ ਪੈਣ ਲੱਗ ਪੈਂਦਾ ਸੀ।ਅਕਬਰ ਨੇ ਉਸਨੂੰ ਮੀਆਂ ਦਾ ਖਿਤਾਬ ਦਿੱਤਾ ਸੀ।[2]
ਵਿਸ਼ੇਸ਼ ਤੱਥ ਮੀਆਂ ਤਾਨਸੈਨ, ਜਾਣਕਾਰੀ ...
ਮੀਆਂ ਤਾਨਸੈਨ | |
---|---|
![]() ਮੀਆਂ ਤਾਨਸੈਨ, ਲਾਲਾ ਦੀਓ ਲਾਲ, ਕਲਕੱਤਾ ਗੈਲਰੀ | |
ਜਾਣਕਾਰੀ | |
ਜਨਮ ਦਾ ਨਾਮ | ਰਾਮਤਨੂ ਪਾਂਡੇ |
ਜਨਮ | ਤਕਰੀਬਨ 1506 ਜਾਂ 1493[1] ਰੀਵਾ |
ਮੌਤ | 1589 ਦਿੱਲੀ |
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ |
ਕਿੱਤਾ | ਕਲਾਸੀਕਲ ਮੁਗਲ ਕਾਲੀਨ ਵੋਕਲਿਸਟ |
ਜੀਵਨ ਸਾਥੀ(s) | ਹੁਸੈਨੀ |
ਬੰਦ ਕਰੋ