ਤਕਸ਼ੀ ਸ਼ਿਵਸ਼ੰਕਰ ਪਿੱਲੈ
ਮਲਿਆਲਮ ਭਾਸ਼ਾ ਦੇ ਨਾਵਲਕਾਰ ਅਤੇ ਮਿੰਨੀ ਕਹਾਣੀਕਾਰ / From Wikipedia, the free encyclopedia
ਤਕਸ਼ੀ ਸ਼ਿਵਸ਼ੰਕਰ ਪਿੱਲੈ (Malayalam: തകഴി ശിവശങ്കര പിള്ള) (17 ਅਪਰੈਲ 1912 - 10 ਅਪਰੈਲ 1999)[1] ਇੱਕ ਮਲਿਆਲਮ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਸੀ। ਉਸ ਨੇ ਆਪਣੀ ਲੇਖਣੀ ਦੇ ਮਾਧਿਅਮ ਨਾਲ ਗਰੀਬ ਲੋਕਾਂ ਦੀਆਂ ਸਮਸਿਆਵਾਂ ਨੂੰ ਉਭਾਰ ਕੇ ਸਮਾਜ ਦੇ ਸਾਹਮਣੇ ਰੱਖਿਆ ਸੀ। ਆਪਣੇ ਕਹਾਣੀ ਸੰਗ੍ਰਹਿਆਂ ਵਿੱਚ ਉਸ ਨੇ ਵਿਅਕਤੀ ਨੂੰ ਆਪਣੇ ਸਮੇਂ ਦੀਆਂ ਕਠੋਰ ਪਰਿਸਥਿਤੀਆਂ ਨਾਲ ਸੰਘਰਸ਼ ਕਰਦੇ ਹੋਏ ਪੇਸ਼ ਕੀਤਾ ਹੈ।
ਵਿਸ਼ੇਸ਼ ਤੱਥ ਤਕਾਜੀ ਸ਼ਿਵਸ਼ੰਕਰ ਪਿੱਲੈ, ਜਨਮ ...
ਤਕਾਜੀ ਸ਼ਿਵਸ਼ੰਕਰ ਪਿੱਲੈ | |
---|---|
ਜਨਮ | (1912-04-17)17 ਅਪ੍ਰੈਲ 1912 ਤਕਸ਼ੀ, ਅਲਪੇ, flag |
ਮੌਤ | 10 ਅਪ੍ਰੈਲ 1999(1999-04-10) (ਉਮਰ 86) ਤਕਸ਼ੀ, ਅਲਪੁਜ਼ਾ, ਕੇਰਲਾ, ਭਾਰਤ |
ਕਲਮ ਨਾਮ | ਤਕਸ਼ੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਨਿੱਕੀ ਕਹਾਣੀ |
ਵਿਸ਼ਾ | ਸਮਾਜਿਕ ਪੱਖ |
ਸਾਹਿਤਕ ਲਹਿਰ | ਯਥਾਰਥਵਾਦ |
ਬੰਦ ਕਰੋ