ਢਾਕਾ ਯੂਨੀਵਰਸਿਟੀ
From Wikipedia, the free encyclopedia
ਢਾਕਾ ਯੂਨੀਵਰਸਿਟੀ (ਬੰਗਾਲੀ: ঢাকা বিশ্ববিদ্যালয় [ɖʰaka biʃʃobid̪d̪alɔe̯]), ਆਧੁਨਿਕ ਬੰਗਲਾਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 1921 ਵਿੱਚ ਬ੍ਰਿਟਿਸ਼ ਰਾਜ ਦੇ ਦੌਰਾਨ ਇਹ ਸਥਾਪਿਤ ਕੀਤੀ ਗਈ ਸੀ, ਇਸ ਨੂੰ ਇਸ ਦੇ ਮੁਢਲੇ ਸਾਲਾਂ ਦੌਰਾਨ "ਪੂਰਬ ਦੀ ਆਕਸਫੋਰਡ" ਦੇ ਤੌਰ 'ਤੇ, ਨੇਕਨਾਮੀ ਹਾਸਲ ਹੋਈ ਸੀ ਅਤੇ ਬੰਗਲਾਦੇਸ਼ ਦੇ ਆਧੁਨਿਕ ਇਤਿਹਾਸ ਵਿੱਚ ਇਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।[1][2][3][4][5]
ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
ঢাকা বিশ্ববিদ্যালয় | |
ਤਸਵੀਰ:DU logo.svg | |
ਮਾਟੋ | [সত্যের জয় সুনিশ্চিত] Error: {{Lang}}: text has italic markup (help) (ਬੰਗਾਲੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਸਤ੍ਯਮੇਵ ਜਯਤੇ |
ਕਿਸਮ | ਪਬਲਿਕ, ਕੋਓਸ਼ਿਅਲ |
ਸਥਾਪਨਾ | 1921 |
ਚਾਂਸਲਰ | ਅਬਦੁਲ ਹਾਮਿਦ |
ਵਾਈਸ-ਚਾਂਸਲਰ | ਏ.ਏ.ਐੱਮ.ਐੱਸ. ਐਰਫਿਨ ਸਿਦੀਕੀ |
ਵਿੱਦਿਅਕ ਅਮਲਾ | 3,408 |
ਵਿਦਿਆਰਥੀ | 37,800 |
ਟਿਕਾਣਾ | , |
ਕੈਂਪਸ | ਸ਼ਹਿਰੀ, 600 acres (2.43 km²) (ਲੇਦਰ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ ਦੇ ਬਗੈਰ) |
ਵੈੱਬਸਾਈਟ | www.du.ac.bd; www.univdhaka.edu |
ਬੰਦ ਕਰੋ