From Wikipedia, the free encyclopedia
ਡੋਰੋਥੀ ਮੇਰੀ ਹੋਜਕਿਨ (12 ਮਈ 1910 – 29 ਜੁਲਾਈ 1994), ਪੇਸੇ ਤੋਂ ਬ੍ਰਿਟਿਸ਼ ਬਾਇਓਕੈਮਿਸਟ ਹੈ। ਡੋਰੋਥੀ ਨੇ ਪ੍ਰੋਟੀਨ ਕ੍ਰਿਸਟੇਲੋਗ੍ਰਾਫੀ ਨੂੰ ਵਿਕਸਤ ਕੀਤਾ ਜਿਸ ਲਈ ਉਸਨੇ 1964 ਵਿੱਚ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2][3][4][5][6][7][8]
ਡੋਰੋਥੀ ਹੋਜਕਿਨ | |
---|---|
ਤਸਵੀਰ:Dorothy Hodgkin Nobel.jpg | |
ਜਨਮ | ਡੋਰੋਥੀ ਮੇਰੀ ਹੋਜਕਿਨ 12 ਮਈ 1910 ਕਾਇਰੋ, ਮਿਸਰ |
ਮੌਤ | 29 ਜੁਲਾਈ 1994 84) ਇਲਮਿੰਗਟਨ, ਵਾਰਵਿਕਸ਼ਾਇਰ, ਇੰਗਲੈਂਡ | (ਉਮਰ
ਰਾਸ਼ਟਰੀਅਤਾ | ਬ੍ਰਿਟਿਸ਼ |
ਅਲਮਾ ਮਾਤਰ | ਸੋਮਰਵਿਲੇ ਕਾਲਜ, ਆਕਸਫੋਰਡ |
ਲਈ ਪ੍ਰਸਿੱਧ |
|
ਜੀਵਨ ਸਾਥੀ | Thomas Lionel Hodgkin |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਬਾਇਓਕੈਮਿਸਟਰੀ, ਐਕਸ-ਰੇ ਕ੍ਰਿਸਟਲੋਗ੍ਰਾਫੀ |
ਡਾਕਟੋਰਲ ਸਲਾਹਕਾਰ | ਜਾਨ ਡੀਸਮੰਡ ਬਰਨਾਲ |
ਡਾਕਟੋਰਲ ਵਿਦਿਆਰਥੀ |
|
ਹੋਰ ਉੱਘੇ ਵਿਦਿਆਰਥੀ | ਮਾਰਗਰੇਟ ਥੈਚਰ |
ਉਸ ਨੇ ਐਕਸ-ਰੇ ਕ੍ਰਿਸਟੇਲੋਗ੍ਰਾਫੀ ਨੂੰ ਜੇਬ ਅਣੂ ਦੀ ਤਿੰਨ ਅਕਾਰੀ ਬਣਤਰ ਦਾ ਪਤਾ ਕਰਨ ਲਈ ਵਰਤਿਆ। ਉਸਦੀ ਸਭ ਤੋਂ ਪ੍ਰਭਾਵਸ਼ਾਲੀ ਖੋਜ ਵਿੱਚ ਪੈਨਸਲੀਨ ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸਦਾ ਅੰਦਾਜ਼ਾ ਅਰਨਸਟ ਬੋਰਿਸ ਚੇਨ ਅਤੇ ਐਡਵਰਡ ਅਬਰਾਹਾਮ ਨੇ ਪਹਿਲਾਂ ਹੀ ਲਗਾ ਲਿਆ ਸੀ ਅਤੇ ਦੂਸਰਾ ਵਿਟਾਮਿਨ B12 ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸ ਲਈ ਉਹ ਤੀਜੀ ਔਰਤ ਬਣ ਗਈ ਜਿਸ ਨੂੰ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ।[8]
1969 ਵਿੱਚ, 35 ਸਾਲ ਦੀ ਉਮਰ ਅਤੇ ਨੋਬਲ ਪੁਰਸਕਾਰ ਜਿੱਤਣ ਦੇ ਪੰਜ ਸਾਲ ਬਾਅਦ ਹੋਜਕਿਨ ਨੇ ਇਨਸੁਲਿਨ ਦੀ ਬਣਤਰ ਦੀ ਯੋਗ ਵਿਆਖਿਆ ਕੀਤੀ। ਡੋਰੋਥੀ ਨੂੰ ਜੇਬ ਅਣੂ, ਐਕਸ-ਰੇ ਅਤੇ ਕ੍ਰਿਸਟੇਲੋਗ੍ਰਾਫਿਕ ਪੜ੍ਹਾਈ ਦੇ ਖੇਤਰ ਵਿੱਚ ਪਾਇਨੀਅਰ ਵਿਗਿਆਨੀ ਸਮਝਿਆ ਗਿਆ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.