From Wikipedia, the free encyclopedia
ਡੋਨੀ ਯੇਨ, ਜਿਸਨੂੰ ਜੇਨ ਜੀ-ਡਾਨ ਵੀ ਕਿਹਾ ਜਾਂਦਾ ਹੈ, ਹਾਂਗਕਾਂਗ ਦਾ ਇੱਕ ਅਦਾਕਾਰ, ਫਿਲਮ ਡਰੈਕਟਰ, ਨਿਰਮਾਤਾ ਅਤੇ ਐਕਸ਼ਨ ਕੋਰੀਓਗ੍ਰਾਫਰ ਹੈ। ਉਹ ਕਈ ਵਾਰ ਵਰਲਡ ਵੁਸ਼ੂ ਚੈਮਪੀਅਨ ਰਿਹਾ।[1][2]
ਡੋਨੀ ਯੇਨ | |||||||||||||||||||
---|---|---|---|---|---|---|---|---|---|---|---|---|---|---|---|---|---|---|---|
Chinese name | 甄子丹 | ||||||||||||||||||
Jyutping | Jan1 Zi2 Daan1 (Cantonese) | ||||||||||||||||||
ਖ਼ਾਨਦਾਨ | Taishan, Guangdong, ਚੀਨ | ||||||||||||||||||
Origin | ਹਾਂਗਕਾਂਗ | ||||||||||||||||||
ਜਨਮ | ਗੁਆਂਗਜ਼ੂ, Guangdong, China | 27 ਜੁਲਾਈ 1963||||||||||||||||||
ਕਿੱਤਾ | ਅਦਾਕਾਰ, ਫਿਲਮ ਡਰੈਕਟਰ, ਨਿਰਮਾਤਾ ਅਤੇ ਐਕਸ਼ਨ ਕੋਰੀਓਗ੍ਰਾਫਰ | ||||||||||||||||||
ਸਾਲ ਕਿਰਿਆਸ਼ੀਲ | 1983 – ਹੁਣ ਤੱਕ | ||||||||||||||||||
ਪਤੀ ਜਾਂ ਪਤਨੀ(ਆਂ) | Zing-Ci Leung (1993–1995) Cecilia Cissy Wang (2003 – present) | ||||||||||||||||||
ਬੱਚੇ | 3 | ||||||||||||||||||
ਵੈੱਬਸਾਈਟ | DonnieYen.Asia Donnie Yen Facebook Official Page Donnie Yen Sina Official Weibo (ਚੀਨੀ) Donnie Yen Tencent Official Weibo (ਚੀਨੀ) | ||||||||||||||||||
ਇਨਾਮ
|
ਉਸਨੂੰ ਮਾਰਸ਼ਲ ਆਰਟ ਦੀ ਇੱਕ ਪੁਰਾਣੀ ਕਲਾ ਵਿੰਗ ਚੁਨ ਨੂੰ ਦੁਬਾਰਾ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ[3][4][5]।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.