ਡਲ ਝੀਲ
ਕਸ਼ਮੀਰੀ ਝੀਲ From Wikipedia, the free encyclopedia
ਕਸ਼ਮੀਰੀ ਝੀਲ From Wikipedia, the free encyclopedia
ਡਲ ਝੀਲ ਸ਼੍ਰੀਨਗਰ, ਕਸ਼ਮੀਰ ਵਿੱਚ ਇੱਕ ਪ੍ਰਸਿੱਧ ਝੀਲ ਹੈ। 18 ਕਿਲੋਮੀਟਰ ਖੇਤਰ ਵਿੱਚ ਫੈਲੀ ਹੋਈ ਇਹ ਝੀਲ ਤਿੰਨ ਦਿਸ਼ਾਵਾਂ ਤੋਂ ਪਹਾੜੀਆਂ ਨਾਲ ਘਿਰੀ ਹੋਈ ਹੈ। ਇਹ ਜੰਮੂ-ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਹੈ। ਇਸ ਵਿੱਚ ਸਰੋਤਾਂ ਤੋਂ ਪਾਣੀ ਆਉਂਦਾ ਹੈ ਨਾਲ ਹੀ ਕਸ਼ਮੀਰ ਘਾਟੀ ਦੀਆਂ ਅਨੇਕ ਝੀਲਾਂ ਆਕੇ ਇਸ ਵਿੱਚ ਮਿਲਦੀਆਂ ਹਨ। ਇਸਦੇ ਚਾਰ ਪ੍ਰਮੁੱਖ ਜਲਾਸ਼ਏ ਹਨ- ਗਗਰੀਬਲ, ਲੋਕੁਟ ਡਲ, ਬੋਡ ਡਲ ਅਤੇ ਨਾਗਣ। ਲੋਕੁਟ ਡਲ ਦੇ ਵਿਚਕਾਰ ਰੂਪਲੰਕ ਟਾਪੂ ਸਥਿਤ ਹੈ ਅਤੇ ਬੋਡ ਡਲ ਜਲਧਾਰਾ ਦੇ ਵਿਚਕਾਰ ਸੋਨਾਲੰਕ ਟਾਪੂ ਸਥਿਤ ਹੈ। ਭਾਰਤ ਦੀਆਂ ਸਭ ਤੋਂ ਸੁੰਦਰ ਝੀਲਾਂ ਵਿੱਚ ਇਸਦਾ ਨਾਮ ਲਿਆ ਜਾਂਦਾ ਹੈ। ਕੋਲ ਹੀ ਸਥਿਤ ਮੁਗਲ ਬਗੀਚੀ ਤੋਂ ਡਲ ਝੀਲ ਦਾ ਬੇਨਜ਼ੀਰ ਸੁਹੱਪਣ ਨਜ਼ਰ ਆਉਂਦਾ ਹੈ। ਸੈਲਾਨੀ ਜੰਮੂ-ਕਸ਼ਮੀਰ ਆਵੇ ਅਤੇ ਡਲ ਝੀਲ ਦੇਖਣ ਨਾ ਜਾਵੇ ਅਜਿਹਾ ਹੋ ਹੀ ਨਹੀਂ ਸਕਦਾ।[1] or "Srinagar's Jewel".[2]
ਡਲ ਝੀਲ | |
---|---|
ਸਥਿਤੀ | ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ |
ਗੁਣਕ | 34°07′N 74°52′E |
Lake type | Warm monomictic |
Primary inflows | Inflow Channel Telbal Nallah from Marsar lake −291.9 million cubic metres |
Primary outflows | Regulated, two channels (Dal Gate and Nalla Amir) – 275.6 million cubic metres |
Catchment area | 316 square kilometres (122 sq mi) |
Basin countries | India |
ਵੱਧ ਤੋਂ ਵੱਧ ਲੰਬਾਈ | 7.44 km (4.62 mi) |
ਵੱਧ ਤੋਂ ਵੱਧ ਚੌੜਾਈ | 3.5 km (2.2 mi) |
Surface area | 18–22 square kilometres (6.9–8.5 sq mi) |
ਔਸਤ ਡੂੰਘਾਈ | 1.42 metres (4.7 ft) |
ਵੱਧ ਤੋਂ ਵੱਧ ਡੂੰਘਾਈ | 6 m (20 ft) |
Water volume | 983 million cubic metres (34.7×10 9 cu ft) |
Residence time | 22.16 days |
Shore length1 | 15.5 km (9.6 mi) |
Surface elevation | 1,583 m (5,194 ft) |
Frozen | During severe winter |
Islands | Two (Sona Lank and Rupa Lank (or Char Chinar)) |
Settlements | Hazratbal, Srinagar |
1 Shore length is not a well-defined measure. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.