ਜੋਗਿੰਦਰ ਜਸਵੰਤ ਸਿੰਘ
From Wikipedia, the free encyclopedia
ਜਨਰਲ ਜੋਗਿੰਦਰ ਜਸਵੰਤ ਸਿੰਘ (ਜਨਮ 17 ਸਤੰਬਰ 1945) ਭਾਰਤੀ ਫ਼ੌਜ ਦਾ 22ਵਾਂ ਮੁਖੀ ਰਿਹਾ। ਉਸਨੂੰ ਨਵੰਬਰ 27, 2004 ਨੂੰ ਨਿਯੁਕਤ ਕੀਤਾ ਗਿਆ। ਉਸਦਾ ਫ਼ੌਜ ਮੁਖੀ ਵੱਜੋਂ ਕਾਰਜਕਾਲ ਜਨਵਰੀ 31, 2005 ਤੋਂ ਸਤੰਬਰ 30, 2007 ਤੱਕ ਰਿਹਾ।
ਵਿਸ਼ੇਸ਼ ਤੱਥ ਜਨਰਲ ਜੋਗਿੰਦਰ ਜਸਵੰਤ ਸਿੰਘ, ਜਨਮ ...
ਜਨਰਲ ਜੋਗਿੰਦਰ ਜਸਵੰਤ ਸਿੰਘ | |
---|---|
ਜਨਮ | (1945-09-17) 17 ਸਤੰਬਰ 1945 (ਉਮਰ 78) ਬਹਾਵਲਪੁਰ, ਪੰਜਾਬ (ਪਾਕਿਸਤਾਨ) |
ਵਫ਼ਾਦਾਰੀ | ![]() |
ਸੇਵਾ/ | ਭਾਰਤੀ ਫ਼ੌਜ |
ਸੇਵਾ ਦੇ ਸਾਲ | ਜਨਵਰੀ 1961 - 30 ਸਤੰਬਰ 2007 |
ਰੈਂਕ | ਜਨਰਲ |
ਯੂਨਿਟ | ![]() |
ਬੰਦ ਕਰੋ
ਉਹ ਪਹਿਲਾ ਸਿੱਖ ਹੈ ਜਿਸਨੇ ਭਾਰਤੀ ਫ਼ੌਜ ਦੇ ਮੁਖੀ ਵੱਜੋਂ ਸੇਵਾ ਨਿਭਾਈ। ਸੇਵਾਮੁਕਤੀ ਤੋਂ ਬਾਅਦ ਉਸਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵੱਜੋਂ 27 ਜਨਵਰੀ 2008 ਨੂੰ ਨਿਯੁਕਤ ਕੀਤਾ ਗਿਆ।[1]