![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/36/Gerald_Ford_presidential_portrait_%2528cropped%2529.jpg/640px-Gerald_Ford_presidential_portrait_%2528cropped%2529.jpg&w=640&q=50)
ਜੈਰਲਡ ਫ਼ੋਰਡ
From Wikipedia, the free encyclopedia
ਜੈਰਲਡ ਰੁਡੌਲਫ਼ ਫ਼ੋਰਡ ਜੂਨੀਅਰ (ਜੁਲਾਈ 14, 1913 – ਦਸੰਬਰ 26, 2006) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1974 ਤੋ 1977 ਤੱਕ ਸੰਯੁਕਤ ਰਾਜ ਦੇ 38ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਅਧੀਨ ਦਸੰਬਰ 1973 ਤੋਂ ਅਗਸਤ 1974 ਤੱਕ ਸੰਯੁਕਤ ਰਾਜ ਦੇ 40ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ।[1]
ਵਿਸ਼ੇਸ਼ ਤੱਥ ਜੈਰਲਡ ਫ਼ੋਰਡ, 38ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ ...
ਜੈਰਲਡ ਫ਼ੋਰਡ | |
---|---|
![]() ਅਧਿਕਾਰਤ ਚਿੱਤਰ ਅੰ. 1974 | |
38ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ ਅਗਸਤ 9, 1974 – ਜਨਵਰੀ 20, 1977 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਰਿਚਰਡ ਨਿਕਸਨ |
ਤੋਂ ਬਾਅਦ | ਜਿੰਮੀ ਕਾਰਟਰ |
40ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ ਅਗਸਤ 9, 1974 – ਦਸੰਬਰ 6, 1973 | |
ਰਾਸ਼ਟਰਪਤੀ | ਰਿਚਰਡ ਨਿਕਸਨ |
ਤੋਂ ਪਹਿਲਾਂ | ਸਪੀਰੋ ਐਗਨੇਊ |
ਤੋਂ ਬਾਅਦ | ਨੈਲਸਨ ਰੌਕੀਫੈਲਰ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਮਿਸ਼ੀਗਨ ਦੇ 5ਵੇਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ ਜਨਵਰੀ 3, 1949 – ਦਸੰਬਰ 6, 1973 | |
ਤੋਂ ਪਹਿਲਾਂ | ਬਾਰਟੇਲ ਜੇ. ਜੌਨਕਮੈਨ |
ਤੋਂ ਬਾਅਦ | ਰਿਚਰਡ ਵੈਂਡਰ ਵੀਨ |
ਨਿੱਜੀ ਜਾਣਕਾਰੀ | |
ਜਨਮ | ਲੈਸਲੀ ਲਿੰਚ ਕਿੰਗ ਜੂਨੀਅਰ (1913-07-14)ਜੁਲਾਈ 14, 1913 ਓਮਾਹਾ, ਨਬਰਾਸਕਾ, ਸੰਯੁਕਤ ਰਾਜ |
ਮੌਤ | ਦਸੰਬਰ 26, 2006(2006-12-26) (ਉਮਰ 93) ਕੈਲੀਫ਼ੋਰਨੀਆ, ਸੰਯੁਕਤ ਰਾਜ |
ਜੀਵਨ ਸਾਥੀ |
ਬੈਟੀ ਬਲੂਮਰ (ਵਿ. 1948) |
ਕਿੱਤਾ |
|
ਦਸਤਖ਼ਤ | ![]() |
ਬੰਦ ਕਰੋ