From Wikipedia, the free encyclopedia
ਜੈਜ਼ (ਅੰਗਰੇਜ਼ੀ: jazz) ਇੱਕ ਸੰਗੀਤਕ ਯਾਨਰ ਹੈ ਜੋ ਅਫ਼ਰੀਕੀ-ਅਮਰੀਕੀ ਭਾਈਚਾਰੇ ਵਿੱਚ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਸ਼ੁਰੂ ਹੋਇਆ।
ਜੈਜ਼ | |
---|---|
ਸ਼ੈਲੀਗਤ ਮੂਲ | ਬਲੂਜ਼, ਲੋਕ ਸੰਗੀਤ, ਅਮਰੀਕੀ ਮਾਰਚ ਸੰਗੀਤ, ਰੈਗਟਾਈਮ, ਸ਼ਾਸਤ੍ਰੀ ਸੰਗੀਤ |
ਸਭਿਆਚਾਰਕ ਮੂਲਮ | ਮੁੱਢਲੀ 20ਵੀਂ ਸਦੀ ਦੌਰਾਨ ਅਮਰੀਕਾ ਵਿੱਚ |
ਪ੍ਰਤੀਨਿਧ ਸਾਜ਼ | ਡਬਲ ਬੇਸ, ਡਰੰਮਜ਼, ਗਿਟਾਰ, ਪੀਆਨੋ, ਅਤੇ ਸੈਕਸੋਫੋਨ, ਟਰੰਪੈਟ, ਕਲੈਰੀਨੈਟ, ਟਰੋਂਬੋਨ, ਆਵਾਜ਼, ਵਿਬਰਾਫੋਨ, ਹੈਮੋਂਡ ਔਰਗਨ, ਬੇਸ |
ਵਿਓਂਤਪਤ ਰੂਪ | ਫੰਕ, ਜੰਪ ਬਲੂਜ਼, ਰੇਗੇ, ਰਿਦਮ ਐਂਡ ਬਲੂਜ਼, ਰੌਕ ਐਂਡ ਰੋਲ, ਸਕਾ |
ਉਪਵਿਧਾਵਾਂ | |
• ਆਵਾਂ-ਗਾਰਦ ਜੈਜ਼
• ਬੇਪੋਪ • ਬਿਗ ਬੈਂਡ • ਚੇਂਬਰ ਜੈਜ਼ • ਕੂਲ ਜੈਜ਼ • ਫ਼ਰੀ ਜੈਜ਼ • ਜਿਪਸੀ ਜੈਜ਼ • ਹਾਰਡ ਬੌਪ • ਲਾਤੀਨੀ ਜੈਜ਼ • ਮੇਨਸਟਰੀਮ ਜੈਜ਼ • ਐਮ-ਬੇਸ • ਨੀਓ-ਬੌਪ • ਪੋਸਟ-ਬੌਪ • ਸੋਲ ਜੈਜ਼ • ਸਵਿੰਗ • ਥਰਡ ਸਟਰੀਮ • ਟਰੇਡੀਸ਼ਨਲ ਜੈਜ਼ | |
ਸੰਯੋਜਨ ਵਿਧਾਵਾਂ | |
• ਏਸਿਡ ਜੈਜ਼
• ਐਫ਼ਰੋਬੀਟ • ਬਲੂਗਰਾਸ • ਕਰੋਸਓਵਰ ਜੈਜ਼ • ਡੈਨਜ਼ਬੈਂਡ • ਲੋਕ ਜੈਜ਼ • ਫਰੀ ਫ਼ੰਕ • ਹੂੰਪਾ • ਇੰਡੋ ਜੈਜ਼ • ਜੈਮ ਬੈਂਡ • ਜੈਜ਼ਕੋਰ • ਜੈਜ਼ ਫ਼ੰਕ • ਜੈਜ਼ ਫਿਊਜ਼ਨ • ਜੈਜ਼ ਰੈਪ • ਕਵੇਲਾ • ਮੈਂਬੋ • ਮਨੀਲਾ ਸਾਊਂਡ • ਨੂ ਜੈਜ਼ • ਨੀਓ ਸੋਲ • ਪੰਕ ਜੈਜ਼ • ਸ਼ੀਬੂਆ-ਕੇਈ • Ska ਜੈਜ਼ • ਸਮੂਦ ਜੈਜ਼ • ਸਵਿੰਗ ਰਿਵਾਈਵਲ • ਵਰਲਡ ਫਿਊਜ਼ਨ | |
Regional scenes | |
• ਆਸਟ੍ਰੇਲੀਆ
• ਅਜ਼ਰਬਾਈਜਾਨ • ਬ੍ਰਾਜ਼ੀਲ • ਕਨੇਡਾ • ਕਿਊਬਾ • ਫ਼ਰਾਂਸ • ਜਰਮਨੀ • ਹਾਈਤੀ • ਭਾਰਤ • ਇਟਲੀ • ਜਾਪਾਨ • ਮਾਲਾਵੀ • ਨੀਦਰਲੈਂਡਜ਼ • ਪੋਲੈਂਡ • ਦੱਖਣੀ ਅਫ਼ਰੀਕਾ • ਸਪੇਨ • ਸੰਯੁਕਤ ਬਾਦਸ਼ਾਹੀ | |
ਹੋਰ ਵਿਸ਼ੇ | |
• ਜੈਜ਼ ਕਲੱਬ |
ਸੰਗੀਤ ਦੇ ਸੰਦਰਭ ਵਿੱਚ "ਜੈਜ਼" ਸ਼ਬਦ ਦੀ ਵਰਤੋਂ 1915 ਵਿੱਚ "ਸ਼ਿਕਾਗੋ ਟ੍ਰਿਬਿਊਨ" ਅਖ਼ਬਾਰ ਵਿੱਚ ਹੋਈ।[1]
ਜੈਜ਼ ਦੀ ਸ਼ੁਰੂਆਤ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਅਮਰੀਕੀ, ਯੂਰਪੀ ਅਤੇ ਅਫ਼ਰੀਕੀ ਸੱਭਿਆਚਾਰਾਂ ਦੀ ਮਿਸ਼ਰਨ ਨਾਲ ਹੋਈ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.