![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/45/Mestia_Museum._Archangel_Gabriel._12th_c..jpg/640px-Mestia_Museum._Archangel_Gabriel._12th_c..jpg&w=640&q=50)
ਜਿਬਰੀਲ
From Wikipedia, the free encyclopedia
ਅਬਰਾਹਮੀ ਧਰਮਾਂ ਵਿੱਚ ਜਿਬਰੀਲ ਜਾਂ ਗੈਬਰੀਅਲ (ਹਿਬਰੂ: גַּבְרִיאֵל, ਅਜੋਕੀ [ਗਵਰੀ'ਐਲ] Error: {{Transl}}: unrecognized transliteration standard: (help) ਤਿਬੇਰੀ ਗਬਰੀʼਏਲ, ਰੱਬ ਮੇਰੀ ਤਾਕਤ ਹੈ; ਅਰਬੀ: جبريل, ਜਿਬਰੀਲ ਜਾਂ جبرائيل ਜਿਬਰਾʾਈਲ) ਇੱਕ ਅਜਿਹਾ ਫ਼ਰਿਸ਼ਤਾ ਹੈ ਜੋ ਆਮ ਤੌਰ ਉੱਤੇ ਰੱਬ ਵੱਲੋਂ ਖ਼ਾਸ ਲੋਕਾਂ ਕੋਲ਼ ਪੈਗ਼ੰਬਰ ਬਣਾ ਕੇ ਘੱਲਿਆ ਜਾਂਦਾ ਹੈ।
ਵਿਸ਼ੇਸ਼ ਤੱਥ ਜਿਬਰੀਲ, Archangel, Angel of Revelation ...
ਜਿਬਰੀਲ | |
---|---|
![]() 12ਵੇਂ ਸੈਂਕੜੇ ਦੀ ਤਸਵੀਰ, ਜਾਰਜੀਆਈ ਕੌਮੀ ਅਜਾਇਬਘਰ | |
Archangel, Angel of Revelation | |
Venerated in | ਐਂਗਲੀਕਨ ਕਮਿਊਨੀਅਨ, ਕੈਥੋਲਿਕ ਗਿਰਜਾ, ਪੂਰਬੀ ਕੱਟੜਵਾਦ, ਲੂਥਰਨਵਾਦ, ਇਸਲਾਮ |
Canonized | ਇਕੱਠ ਤੋਂ ਪਹਿਲਾਂ |
Feast | 29 ਸਤੰਬਰ with Saints ਮਾਈਕਲ ਅਤੇ Raphael Eastern Orthodox Church: November 8 |
ਗੁਣ | ਫ਼ਰਿਸ਼ਤਾ; ਚਿੱਟੇ ਜਾਂ ਨੀਲੇ ਕੱਪੜਿਆਂ ਵਿੱਚ;[1] Carrying a lily,[1][2] a trumpet,[1] a shining lantern,[1] a branch from Paradise,[1] a scroll,[2] and a scepter.[2] |
Patronage | Telecommunication Workers,[3][4] Radio Broadcasters,[4] Messengers,[4] Postal Workers,[4] Clerics,[4] Diplomats,[4] and Stamp Collectors[4] |
ਬੰਦ ਕਰੋ