ਜਾਹਨ ਨੇਪੀਅਰ
ਸਕਾਟਲੈਂਡ ਦਾ ਇੱਕ ਜ਼ਿੰਮੀਦਾਰ ਹਿਸਾਬਦਾਨ / From Wikipedia, the free encyclopedia
ਜਾਹਨ ਨੇਪੀਅਰ (/ˈneɪpɪər/;[1] (1 ਫਰਵਰੀ, 1550 – 4 ਅਪਰੈਲ 1617) ਸਕਾਟਲੈਂਡ ਦਾ ਇੱਕ ਜ਼ਿੰਮੀਦਾਰ ਹਿਸਾਬਦਾਨ, ਭੌਤਿਕ ਵਿਗਿਆਨੀ, ਤਾਰਾ ਵਿਗਿਆਨੀ, ਫਿਲਾਸਫ਼ਰ ਅਤੇ ਧਰਮ ਸ਼ਾਸਤਰੀ ਸੀ। ਉਹ ਜ਼ਰਬਾਂ, ਤਕਸੀਮਾਂ ਤੇ ਘਾਤਾਂ/ਮੂਲਾਂ ਦੀ ਥਾਂ ਜਮ੍ਹਾ ਮਨਫ਼ੀ ਦੇ ਸਰਲ ਤਰੀਕਿਆਂ ਨਾਲ ਹੀ ਕੰਮ ਕਰਨ ਲੌਗਰਿਦਮ ਨਾਮ ਦੀ ਸੁਵਿਧਾਜਨਕ ਵਿਧੀ ਦਾ ਵਿਕਾਸ ਕਰਨ ਲਈ ਮਸ਼ਹੂਰ ਹੈ।
ਵਿਸ਼ੇਸ਼ ਤੱਥ ਜਾਹਨ ਨੇਪੀਅਰ, ਜਨਮ ...
ਜਾਹਨ ਨੇਪੀਅਰ | |
---|---|
ਜਨਮ | (1550-02-01)ਫਰਵਰੀ 1, 1550 |
ਮੌਤ | (1617-04-04)4 ਅਪ੍ਰੈਲ 1617 (ਉਮਰ 66–67) ਐਡਨਬਰਾ, ਸਕੌਟਲੈਂਡ |
ਰਾਸ਼ਟਰੀਅਤਾ | ਸਕੌਟਿਸ਼ |
ਅਲਮਾ ਮਾਤਰ | University of St Andrews |
ਲਈ ਪ੍ਰਸਿੱਧ | ਲੌਗਰਿਦਮ Napier's bones Decimal notation |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬਦਾਨ |
Influenced | Henry Briggs |
ਬੰਦ ਕਰੋ