![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e0/John_Cena_2012.jpg/640px-John_Cena_2012.jpg&w=640&q=50)
ਜਾਨ ਸੀਨਾ
From Wikipedia, the free encyclopedia
ਜਾਨ ਫੇਲਿਕਸ ਐਂਥੋਨੀ ਸੀਨਾ[6] (ਜਨਮ 23 ਅਪਰੈਲ, 1977) ਇੱਕ ਅਮਰੀਕੀ ਅਭਿਨੇਤਾ, ਬਾਡੀ ਬਿਲਡਰ, ਸੰਗੀਤਕਾਰ, ਪੇਸ਼ੇਵਰ ਪਹਿਲਵਾਨ ਅਤੇ ਆਪਣੇ ਦੇਸ਼ ਦੇ ਇੱਕ ਗਿਆਨਵਾਨ ਅਤੇ ਜਿੰਮੇਵਾਰ ਨਾਗਰਿਕ ਵੀ ਹਨ, ਜੋ ਵਰਲਡ ਰੇਸਲਿੰਗ ਇੰਟਰਟੇਨਮੇਂਟ ਦੁਆਰਾ ਉਸ ਦੇ ਰਾਅ ਬ੍ਰਾਂਡ ’ਤੇ ਨਿਯੋਜਿਤ ਹਨ।
ਵਿਸ਼ੇਸ਼ ਤੱਥ ਜਾਨ ਸੀਨਾ, ਜਨਮ ਨਾਮ ...
ਜਾਨ ਸੀਨਾ | |
---|---|
![]() 2012 ਵਿੱਚ ਜਾਨ ਸੀਨਾ | |
ਜਨਮ ਨਾਮ | ਜਾਨ ਫੈਲਿਕਸ ਐਨਥਨੀ ਸੀਨਾ |
ਜਨਮ | (1977-04-23)23 ਅਪ੍ਰੈਲ 1977 ਮੈਸਾਕਿਊਸੈਟਸ[1] |
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ | |
ਰਿੰਗ ਨਾਮ | ਜਾਨ ਸੀਨਾ ਜੁਆਨ ਸੀਨਾ[2] Mr. P The Prototype |
ਕੱਦ | 6 ft 1 in (1.85 m)[1] |
ਭਾਰ | 251 lb (114 kg)[1] |
Billed from | "Classified" (UPW)[3] West Newbury, Massachusetts (WWE)[1] "West Newbarnia, Mexico" (as Juan Cena)[4] |
ਟ੍ਰੇਨਰ | Ultimate Pro Wrestling[3] Ohio Valley Wrestling[2] |
ਪਹਿਲਾ ਮੈਚ | 5 ਨਵੰਬਰ 1999[5] |
ਬੰਦ ਕਰੋ