![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/69/Yakutsk_1_%2528synchroswimr%2529.jpg/640px-Yakutsk_1_%2528synchroswimr%2529.jpg&w=640&q=50)
ਜਾਕੁਤਸਕ
From Wikipedia, the free encyclopedia
ਜਾਕੁਤਸਕ (ਰੂਸੀ: Якутск; IPA: [jɪˈkutsk]; ਸਾਖਾ: Дьокуускай, Jokūskai, ਉਚਾਰਨ [ɟokuːskaj]) ਰੂਸ ਦੇ ਸਾਖਾ ਗਣਰਾਜ ਦੀ ਰਾਜਧਾਨੀ ਹੈ। ਇਹ ਆਰਕਟਿਕ ਚੱਕਰ ਤੋਂ 450 ਕਿੱਲੋਮੀਟਰ (280 ਮੀਲ) ਦੱਖਣ ਵੱਲ ਸਥਿਤ ਹੈ। 2010 ਦੀ ਜਨਗਣਨਾ ਦੇ ਅਨੁਸਾਰ ਇੱਥੋਂ ਦੀ ਜਨਸੰਖਿਆ 2,69,601 ਹੈ ਜਦਕਿ 2002 ਤੇ 1989 ਦੀ ਜਨਗਣਨਾ ਅਨੁਸਾਰ ਕ੍ਰਮਵਾਰ 2,10,642 ਤੇ 1,86,626 ਸੀ।
}}
ਵਿਸ਼ੇਸ਼ ਤੱਥ ਜਾਕੁਤਸਕ (Punjabi)Якутск (ਰੂਸੀ) Дьокуускай (Sakha), View of the city from the Geological Institute collections area ...
ਜਾਕੁਤਸਕ (Punjabi) Якутск (ਰੂਸੀ) Дьокуускай (Sakha) | |
---|---|
— City[ਹਵਾਲਾ ਲੋੜੀਂਦਾ] — City under republic jurisdiction[ਹਵਾਲਾ ਲੋੜੀਂਦਾ] | |
![]() View of the city from the Geological Institute collections area | |
![]() Location of the Sakha (Yakutia) Republic in Russia | |
ਕੋਆਰਡੀਨੇਟ: 62°02′N 129°44′E | |
![]() | ![]() |
City یوم | Second Sunday of September[ਹਵਾਲਾ ਲੋੜੀਂਦਾ] |
ਪ੍ਰਸਾਸ਼ਕੀ ਰੁਤਬੇ (ਅਨੁਸਾਰ June 2009) | |
ਦੇਸ਼ | ਰੂਸ |
ਸੰਘੀ ਵਿਸ਼ਾ | Sakha Republic[1] |
ਦੀ ਰਾਜਧਾਨੀ | Sakha Republic[1] |
ਦਾ ਪ੍ਰਸਾਸ਼ਕੀ ਕੇਂਦਰ | city of republic significance of Yakutsk[ਹਵਾਲਾ ਲੋੜੀਂਦਾ] |
ਮਿਊਂਸਿਪਲ ਰੁਤਬਾ (بمطابق December 2008) | |
ਸ਼ਹਿਰੀ ਅਕਰਗ | Yakutsk Urban Okrug[ਹਵਾਲਾ ਲੋੜੀਂਦਾ] |
ਦਾ ਪ੍ਰਸਾਸ਼ਕੀ ਕੇਂਦਰ | Yakutsk Urban Okrug[ਹਵਾਲਾ ਲੋੜੀਂਦਾ] |
Head[ਹਵਾਲਾ ਲੋੜੀਂਦਾ] | Aysen Nikolayev[ਹਵਾਲਾ ਲੋੜੀਂਦਾ] |
ਪ੍ਰਤਿਨਿਧ ਅਦਾਰਾ | Okrug Council[ਹਵਾਲਾ ਲੋੜੀਂਦਾ] |
ਅੰਕੜੇ | |
رقبہ | 122 km2 (47 sq mi)[ਹਵਾਲਾ ਲੋੜੀਂਦਾ] |
ਟਾਈਮ ਜ਼ੋਨ | YAKT (UTC+10:00)[2] |
ਸਥਿਤੀ | 1632[ਹਵਾਲਾ ਲੋੜੀਂਦਾ] |
City ਰੁਤਬਾ | 1643[ਹਵਾਲਾ ਲੋੜੀਂਦਾ] |
ਡਾਕ ਕੋਡ | 677xxx[ਹਵਾਲਾ ਲੋੜੀਂਦਾ] |
ਡਾਇਲਿੰਗ ਕੋਡ | +7 4112[3] |
ਵੈੱਬਸਾਈਟ |
ਬੰਦ ਕਰੋ
ਜਾਕੁਤਸਕ ਲੇਨਾ ਨਦੀ ਦੀ ਮੁੱਖ ਬੰਦਰਗਾਹ ਹੈ। ਇੱਥੇ ਜਾਕੁਤਸਕ ਹਵਾਈ ਅੱਡੇ ਤੋਂ ਇਲਾਵਾ ਛੋਟਾ ਮੈਗਨ ਹਵਾਈ ਅੱਡਾ ਵੀ ਸੇਵਾ ਵਿੱਚ ਹਾਜ਼ਿਰ ਹੈ। ਇੱਥੋਂ ਹੀਰਿਆਂ ਦੀ ਕਾਫੀ ਸਪਲਾਈ ਹੁੰਦੀ ਹੈ। ਇੱਥੋਂ ਦੀ ਜਮਸੰਖਿਆ 3 ਲੱਖ ਦੇ ਕਰੀਬ ਹੈ ਅਤੇ ਸਰਦੀਆਂ ਵਿੱਚ ਇੱਥੋਂ ਦਾ ਮੱਧਮਾਨਤ (ਐਵਰੇਜ) ਤਾਪਮਾਨ −34 °C (−30 °F) ਹੁੰਦਾ ਹੈ ਜੋ ਕਿ ਇਸਨੂੰ ਸਭ ਤੋਂ ਵੱਡਾ ਠੰਡਾ ਸ਼ਹਿਰ ਹੋਣ ਦਾ ਮਾਣ ਦਿਵਾਉਂਦਾ ਹੈ।