ਜਗਜੀਤ ਸਿੰਘ ਅਰੋੜਾ
From Wikipedia, the free encyclopedia
ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ (13 ਫਰਵਰੀ 1917-3 ਮਈ 2005) ਇੱਕ ਭਾਰਤੀ ਫੌਜੀ ਜਨਰਲ ਸਨ ਜਿੰਨ੍ਹਾਂ ਨੇ ਬ੍ਰਿਟਿਸ਼ ਭਾਰਤੀ ਫੌਜਤੋ ਲੈ ਕੇ ਭਾਰਤੀ ਫੌਜ ਤੱਕ ਵੱਡੀਆਂ ਵੱਡੀਆਂ ਜੰਗ ਮੁਹਿੰਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਦੂਸਰਏ ਵਿਸ਼ਵ ਯੁੱਧ ਵਿੱਚ ਵੀ ਹਿੱਸਾ ਲਿਆ ਸੀ ਉਹਨਾਂ ਨੂੰ ਜਿਆਦਾ ਲੋਕ ਭਾਰਤ-ਪਾਕਿਸਤਾਨ ਯੁੱਧ (1971) ਲਈ ਜਾਣਦੇ ਹਨ ਉਹ ਇਸ ਜੰਗ ਵਿੱਚ ਇੱਕ ਮੁੱਖ ਫੌਜੀ ਅਫਸਰ ਸਨ।
ਵਿਸ਼ੇਸ਼ ਤੱਥ ਲੈਫਟੀਨੈਂਟ ਜਨਰਲਜਗਜੀਤ ਸਿੰਘ ਅਰੋੜਾ ਪੀਵੀਐੱਸਐੱਮ, ਜਨਮ ...
ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ | |
---|---|
ਜਨਮ | (1916-02-13)13 ਫਰਵਰੀ 1916 ਕਾਲਾ ਗੁੱਜਰਾਂ, ਜੇਹਲਮ, ਪੰਜਾਬ, ਭਾਰਤ (ਅੱਜ ਪੰਜਾਬ, ਪਾਕਿਸਤਾਨ) |
ਮੌਤ | 3 ਮਈ 2005(2005-05-03) (ਉਮਰ 89) ਨਵੀਂ ਦਿੱਲੀ, ਭਾਰਤ |
ਵਫ਼ਾਦਾਰੀ | ਬਰਤਾਨਵੀ ਭਾਰਤ ਭਾਰਤ |
ਸੇਵਾ/ | ਬ੍ਰਿਟਿਸ਼ ਭਾਰਤੀ ਫੌਜ ਭਾਰਤੀ ਫੌਜ |
ਸੇਵਾ ਦੇ ਸਾਲ | 1939-1973 |
ਰੈਂਕ | ਲੈਫਟੀਨੈਂਟ ਜਨਰਲ |
ਸੇਵਾ ਨੰਬਰ | IC-214[1] |
ਯੂਨਿਟ | ਦੂਜੀ ਪੰਜਾਬ ਰੈਜਮੈਂਟ (1947 ਤੱਕ) ਪੰਜਾਬ ਰੈਜਮੈਂਟ |
Commands held | ਪੂਰਬੀ ਕਮਾਂਡ |
ਲੜਾਈਆਂ/ਜੰਗਾਂ | |
ਇਨਾਮ | ਪਰਮ ਵਿਸ਼ਿਸ਼ਟ ਸੇਵਾ ਮੈਡਲ ਪਦਮ ਭੂਸ਼ਣ ਬੀਰ ਪ੍ਰਤੀਕ |
ਜੀਵਨ ਸਾਥੀ | ਭਗਵੰਤ ਕੌਰ |
ਬੰਦ ਕਰੋ
ਉਹਨਾਂ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਪਿੰਡ ਕਾਲਾ ਗੁੱਜਰਾਂ ਵਿਖੇ ਹੋਇਆ ਸੀ। ਉਹਨਾਂ ਨੇ 1939 ਵਿੱਚ ਦੂਜੀ ਪੰਜਾਬ ਰੈਜਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਕਮਿਸ਼ਨ ਲਿਆ ਸੀ।