ਚੁਏਸਲ ਕਬੂਤਰ (ਅੰਗਰੇਜ਼ੀ: Choiseul pigeon) ਕਬੂਤਰ ਅਤੇ ਘੁੱਗੀਆਂ ਦੇ ਪਰਵਾਰ ਵਿੱਚੋਂ ਇੱਕ ਲੋਪ ਹੋਇਆ ਪੰਛੀ ਹੈ। ਇਹ ਪੰਛੀ ਆਖਰੀ ਵਾਰ 1904 ਵਿੱਚ ਦੇਖਿਆ ਗਿਆ ਸੀ
। ਇਹ ਚੁਏਸਲ ਦੀਪ ਦਾ ਮੂਲ ਪੰਛੀ ਹੈ। ਇਹ ਪ੍ਰਜਾਤੀ ਬਾਰੇ ਜਿਆਦਾ ਵੇਰਵੇ ਉਪਲਬਧ ਨਹੀਂ ਹਨ,ਕਿਓਂ ਕਿ ਇਹ ਕਾਫੀ ਸਮਾਂ ਪਹਿਲਾਂ ਅਲੋਪ ਹੋ ਗਿਆ।
ਵਿਸ਼ੇਸ਼ ਤੱਥ ਚੁਏਸਲ ਕਬੂਤਰ, Conservation status ...
ਚੁਏਸਲ ਕਬੂਤਰ |
|
ਚਿੱਤਰ ਜੇ.ਜੀ. ਕਿਉਲੇਮਾਨਸ, 1904 |
Conservation status |
Extinct (ਅਲੋਪ ਹੋ ਚੁੱਕਾ, ਆਖਰੀ ਵਾਰ 1940 ਵਿੱਚ ਵੇਖਿਆ ਗਿਆ।last report in the 1940s) (IUCN 3.1)[1] |
Scientific classification |
Kingdom: |
Animalia |
Phylum: |
Chordata |
Class: |
Aves |
Order: |
Columbiformes |
Family: |
Columbidae |
Genus: |
Microgoura
ਰੋਥਸਚਾਇਲਡ, 1904 |
Species: |
M. meeki |
Binomial name |
Microgoura meeki
(ਰੋਥਸਚਾਇਲਡ, 1904) |
|
Red denotes Choiseul, the species' confirmed range, while brown denotes Santa Isabel and Malaita, which had unconfirmed reports. |
ਬੰਦ ਕਰੋ