ਗੁਰਮੇਲ ਮਡਾਹੜ (ਜਨਮ 1 ਜੁਲਾਈ 1945[1] - 28 ਨਵੰਬਰ 2011) ਨਿੱਕੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣੀ ਅੱਡਰੀ ਪਛਾਣ ਬਣਾਉਣ ਵਿੱਚ ਕਾਮਯਾਬ ਕਹਾਣੀਕਾਰਾਂ ਵਿੱਚੋਂ ਇੱਕ ਸੀ। ਉਸਨੇ 100 ਤੋਂ ਵਧੇਰੇ ਪੁਸਤਕਾਂ ਦੀ ਰਚਨਾ ਕੀਤੀ।[2]
ਵਿਸ਼ੇਸ਼ ਤੱਥ ਗੁਰਮੇਲ ਮਡਾਹੜ, ਜਨਮ ...
ਗੁਰਮੇਲ ਮਡਾਹੜ |
---|
ਜਨਮ | (1945-07-01)1 ਜੁਲਾਈ 1945
|
---|
ਮੌਤ | 28 ਨਵੰਬਰ 2011(2011-11-28) (ਉਮਰ 66) |
---|
ਪੇਸ਼ਾ | ਕਹਾਣੀਕਾਰ |
---|
ਬੰਦ ਕਰੋ
ਕਹਾਣੀ-ਸੰਗ੍ਰਹਿ
- ਅਣਗੌਲੇ ਆਦਮੀ (1974)
- ਜਾਗਦੇ ਲੋਕ (1976)
- ਕੱਚੇ ਕੋਠਿਆਂ ਦੇ ਵਾਸੀ (1978)
- ਜੰਗ ਜਾਰੀ ਹੈ (1981)
- ਧਰਤੀ ਲਹੂ-ਲੁਹਾਣ (1985)
- ਅਸੀਂ ਹਾਰੇ ਨਹੀਂ (1985)
- ਕੀੜੀਆਂ (1988)
- ਸਾਜ਼ਿਸ਼ੀ ਹਵਾ (1992)
- ਜੁਗਨੂੰਆਂ ਦੀ ਤਲਾਸ਼ (1993)
- ਮਹਾਂਬਲੀ (1996)
- ਤੀਸਰੀ ਅੱਖ ਦਾ ਜਾਦੂ (1996)
- ਇਖ਼ਲਾਕ ਗੁੰਮ ਹੈ (1999)[1]
ਨਾਵਲ
- ਸਮੇਂ ਸਮੇਂ ਦੀਆਂ ਗੱਲਾਂ (1983)
ਸ਼ਬਦ ਚਿੱਤਰ
- ਸੂਰਜਾਂ ਦੀ ਸੱਥ (1987)
- ਕਲਮੀ ਯੋਧੇ (1996)
ਅਨੁਵਾਦ
- ਉਰਦੂ ਦੀਆਂ ਚੋਣਵੀਆਂ ਕਹਾਣੀਆਂ (1992)
ਹਿੰਦੀ
- ਗੁਰਮੇਲ ਮਡਾਹੜ ਕੀ ਸ੍ਰੇਸ਼ਟ ਕਹਾਣੀਆਂ (1992, ਅਨੁਵਾਦਕ ਤੇ ਸੰਪਾਡਕ ਪ੍ਰੀਤਮ ਸਿੰਘ ਰਾਹੀ)।
- ਹੰਭਲਾ ਸਾਹਿਤ ਕੇਂਦਰ ਮੌੜਾਂ (ਸੰਗਰੂਰ) ਵੱਲੋਂ ਸਨਮਾਨ (1986)
- ਪੰਜਾਬੀ ਸਾਹਿਤ ਸਭਾ ਮੋਗਾ ਤੇ ਸਾਹਿਤ ਟਰੱਸਟ ਢੁੱਡੀਕੇ ਵੱਲੋਂ (1989)
- ਲਿਖਾਰੀ ਸਭਾ ਬਰਨਾਲਾ ਵੱਲੋਂ (1989)
- ਕੇਂਦਰੀ ਪੰਜਾਬੀ ਲੇਖਕ ਸਭਾ (1991)
- ਪੰਜਾਬੀ ਲੇਖਕ ਸਹਿਕਾਰੀ ਪ੍ਰਕਾਸ਼ਨ ਸੰਘ ਪਟਿਆਲਾ ਵੱਲੋਂ (1992)
- ਸ਼ੇਰ-ਏ-ਪੰਜਾਬ ਸੱਭਿਆਚਾਰਕ ਮੰਚ ਬਡਰੁੱਖਾਂ ਸੰਗਰੂਰ ਵੱਲੋਂ (1992)
- ਰੋਜ਼ਾਨਾ ਪਹੁਫੁਟੀ ਵੱਲੋਂ ਕਹਾਣੀ ਮੁਕਾਬਲੇ ਵਿੱਚ ਦੂਜਾ ਇਨਾਮ (1993)
- ਮਹਿਰਮ ਗਰੁੱਪ ਪਬਲੀਕੇਸ਼ਨਜ਼ ਨਾਭਾ ਵੱਲੋਂ (1994)
- ਸਾਹਿਤ ਟਰੱਸਟ ਢੁੱਡੀਕੇ ਵੱਲੋਂ 'ਬਾਵਾ ਬਲਵੰਤ' ਪੁਰਸਕਾਰ (1997)
- ਰੋਜ਼ਾਨਾ ਪਹੁਫੁਟੀ ਪਟਿਆਲਾ ਵੱਲੋਂ ਸਰਬ ਭਾਰਤੀ ਕਹਾਣੀ ਮੁਕਾਬਲੇ ਵਿੱਚ ਪਹਿਲਾ ਇਨਾਮ (1997)
ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.