ਗੁਰਦਾਸ ਰਾਮ ਆਲਮ (29 ਅਕਤੂਬਰ 1912 - 27 ਸਤੰਬਰ 1989) ਇੱਕ ਲੋਕ ਕਵੀ ਹੈl ਉਸ ਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾl[1][2]
ਵਿਸ਼ੇਸ਼ ਤੱਥ ਗੁਰਦਾਸ ਰਾਮ ਆਲਮ, ਜਨਮ ...
ਗੁਰਦਾਸ ਰਾਮ ਆਲਮ |
---|
|
ਜਨਮ | 29 ਅਕਤੂਬਰ 1912 (77 ਸਾਲ) ਬੰਡਾਲਾ, ਜਲੰਧਰ, ਪੰਜਾਬ, ਬਰਤਾਨਵੀ ਭਾਰਤ |
---|
ਮੌਤ | 27 ਸਤੰਬਰ 1989 |
---|
ਕਿੱਤਾ | ਕਵੀ |
---|
ਰਾਸ਼ਟਰੀਅਤਾ | ਭਾਰਤੀ |
---|
ਕਾਲ | 1937–1973 |
---|
ਵਿਸ਼ਾ | ਸਮਾਜਿਕ, ਦਲਿਤ, ਕਵਿਤਾ |
---|
ਪ੍ਰਮੁੱਖ ਕੰਮ |
- ਮੈਂ ਮਰ ਗਿਆ
- ਅੱਲੇ ਫੱਟ
- ਉਡਦੀਆਂ ਧੂੜਾਂ
- ਆਪਣਾ ਆਪ
- ਆਲਮ ਕਾਵਿ
|
---|
ਮਾਪੇ |
|
---|
ਬੰਦ ਕਰੋ