ਗਾਂਧੀ ਭਵਨ, ਚੰਡੀਗੜ੍ਹFrom Wikipedia, the free encyclopedia ਗਾਂਧੀ ਭਵਨ, ਭਾਰਤ ਦੇ ਚੰਡੀਗੜ੍ਹ ਸ਼ਹਿਰ ਦਾ ਇੱਕ ਪ੍ਰਮੁੱਖ ਇਤਿਹਾਸਕ ਭਵਨ ਅਤੇ ਮੋਹਨਦਾਸ ਕੇ ਗਾਂਧੀ ਦੇ ਸ਼ਬਦਾਂ ਅਤੇ ਕੰਮਾਂ ਦੇ ਅਧਿਐਨ ਨੂੰ ਸਮਰਪਿਤ ਇੱਕ ਕੇਂਦਰ ਹੈ। ਇਸ ਨੂੰ ਕੋਰਬੁਜਿਏ ਦੇ ਚਚੇਰੇ ਭਰਾ ਆਰਕੀਟੈਕਟ ਪੀਅਰ ਜੇਨਰੇ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।[1][2] ਗਾਂਧੀ ਭਵਨ, ਚੰਡੀਗੜ੍ਹ
ਗਾਂਧੀ ਭਵਨ, ਭਾਰਤ ਦੇ ਚੰਡੀਗੜ੍ਹ ਸ਼ਹਿਰ ਦਾ ਇੱਕ ਪ੍ਰਮੁੱਖ ਇਤਿਹਾਸਕ ਭਵਨ ਅਤੇ ਮੋਹਨਦਾਸ ਕੇ ਗਾਂਧੀ ਦੇ ਸ਼ਬਦਾਂ ਅਤੇ ਕੰਮਾਂ ਦੇ ਅਧਿਐਨ ਨੂੰ ਸਮਰਪਿਤ ਇੱਕ ਕੇਂਦਰ ਹੈ। ਇਸ ਨੂੰ ਕੋਰਬੁਜਿਏ ਦੇ ਚਚੇਰੇ ਭਰਾ ਆਰਕੀਟੈਕਟ ਪੀਅਰ ਜੇਨਰੇ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।[1][2] ਗਾਂਧੀ ਭਵਨ, ਚੰਡੀਗੜ੍ਹ